Beatra Logo
Beatra
PremiumOminaisuudet
Tuki
Beatra Logo
Beatra

Yritys

  • Ominaisuudet
  • Tietoa
  • Blogit
  • FAQ
  • Dokumentaatio

Yhteisöt

  • Beatra-yhteisö
  • Parhaat palvelimet
  • Suosituimmat Käyttäjät
  • Parhaat soittolistat
  • Suosituimmat kappaleet
  • Suosituimmat artistit
  • Suosituimmat Yhteenveto

Hyödylliset linkit

  • Oma botti
  • Beatra-yhteenveto
  • Kumppanit
  • Botin tila
  • Botin komennot
  • Premium
  • Korttistudio
  • Tuki
  • Kutsu botti

Oikeudelliset

  • Oikeudelliset
  • Tietosuojakäytäntö
  • Käyttöehdot
  • Osto- ja hyvityskäytäntö
  • Evästeet

© 2026 Beatra. Kaikki oikeudet pidätetään.

Codesharen tuote
Morni

Morni

Diljit DosanjhYouTube

2Toistoa
3mKuunneltu
0%Ohitustahti
Styles:popinternational pop

Kuuntele / Esikatselu

Myös palveluissa
Avaa alkuperäinenYouTubeDeezerQobuz

ਓ, ਨਿਕਲਿਆ ਜੱਟ bail ਤੇ

ਹਾਰ ਗੱਲ 'ਚ ਫੂਲਾਂ ਦੇ ਪੈਂਦੇ

ਬਦਲੇ ਜੱਟਾਂ ਦੇ ਪੁੱਤ ਨੀ

ਗਿਣ ਗਿਣ ਕੇ ਸੋਹਣੀ 'ਏ ਲੈਂਦੇ

ਗਿਆ 40 ਦਾ Glock ਫੜਿਆ

ਗਿਆ 40 ਦਾ Glock ਫੜਿਆ

ਤੇਰੀ ਅੱਖ ਨੇ ਕਰਾ ਤੇ ਕਾਰੇ

ਮਾਂ ਦੀਏ ਮੋਰਨੀ 'ਏ

ਮੋਰਨੀ 'ਏ, case ਜਿੱਤ ਗਏ, ਤੇਰੇ ਤੋਂ ਦਿਲ ਹਾਰੇ

ਮਾਂ ਦੀਏ ਮੋਰਨੀ 'ਏ, case ਜਿੱਤ ਗਏ, ਤੇਰੇ ਤੋਂ ਦਿਲ ਹਾਰੇ

ਮਾਂ ਦੀਏ ਮੋਰਨੀ 'ਏ

ਓ, side ਉੱਤੇ piece ਲਗਿਆਂ, ਚਾੜੇ ਜੱਟੀ 'ਏ track suit ਕਾਲੇ

ਤੇਰੇ ਨਾਲ ਪਿਆਰ ਚੱਲਦਾ, ਵੈਰ ਚੱਲਦੇ ਚੰਦਰੀ�� ਬਾਹਲੇ

ਛਪਿਆ ਆ ਪੈਰ ਸੋਹਣੀ 'ਏ (ਆਏ ਹਾਏ)

ਓ, ਛਪਿਆ ਆ ਪੈਰ ਸੋਹਣੀ 'ਏ

Louis Vuitton ਦਾ ਵੈਰੀ ਦੀ ਹਿੱਕ ਉੱਤੇ

ਜੱਟ area 'ਚ ਘੁੰਮਦੇ, ਦੇਖ ਓਦਣ ਦੇ ਵੈਰੀ ਨਹੀਓ ਸੁੱਤੇ

ਜਿਹਨੇ ਤੇਰੀ ਚੁੰਨੀ ਉੱਤੇ ਨੀ (ਬੱਲੇ)

ਜਿਹਨੇ ਤੇਰੀ ਚੁੰਨੀ ਉੱਤੇ ਨੀ

ਓਹਨੇ ਗੱਬਰੂ ਦਿਖਾਉਂਦਾ ਤਾਰੇ

ਮਾਂ ਦੀਏ ਮੋਰਨੀ 'ਏ

ਮੋਰਨੀ 'ਏ, case ਜਿੱਤ ਗਏ, ਤੇਰੇ ਤੋਂ ਦਿਲ ਹਾਰੇ

ਮਾਂ ਦੀਏ ਮੋਰਨੀ 'ਏ, case ਜਿੱਤ ਗਏ, ਤੇਰੇ ਤੋਂ ਦਿਲ ਹਾਰੇ

ਮਾਂ ਦੀਏ ਮੋਰਨੀ 'ਏ

ਓ, ਜੱਟ ਤੋਂ ਨਾ ਬਿਨਾ ਪੁੱਛਿਆ, ਕਦੇ hood 'ਚ ਉੱਡੇ ਨਾ ਪੰਛੀ

Dosanjh 'ਆਂ ਆਲਾ ਨਾਲ ਖੱਡਿਆਂ, ਤੇਰਾ Channi Nattan ਕਰੇ ਸਰਪੰਚੀ

ਨੀ, Bagatelle bag ਫੂਕਤਾ (ਆਏ ਹਾਏ)

ਨੀ, bagatelle bag ਫੂਕਤਾ, ਤੇਰੀ ਸਹੇਲੀਆ ਨੂੰ ਕ��ਨੀ ਆ ਰੋਟੀ

ਨੀ, ਪੀੜ੍ਹੀਆ ਵੀ ਖਾਉ ਬੱਲੀਏ, ਕਰੀ ਜੱਟ ਨੇ ਕਮਾਈ ਬੜੀ ਮੋਟੀ

ਖਬਰਾਂ 'ਚ ਯਾਰ ਆ ਗਿਆ (ਹਾਏ)

ਖਬਰਾਂ 'ਚ ਯਾਰ ਆ ਗਿਆ

ਬੋਲ ਬੋਲਦਾ ਏ ਜੱਟੀਏ ਕਰਾਰੇ

ਮਾਂ ਦੀਏ ਮੋਰਨੀ 'ਏ

ਮੋਰਨੀ 'ਏ, case ਜਿੱਤ ਗਏ, ਤੇਰੇ ਤੋਂ ਦਿਲ ਹਾਰੇ

ਮਾਂ ਦੀਏ ਮੋਰਨੀ 'ਏ, case ਜਿੱਤ ਗਏ, ਤੇਰੇ ਤੋਂ ਦਿਲ ਹਾਰੇ

ਮਾਂ ਦੀਏ ਮੋਰਨੀ 'ਏ, case ਜਿੱਤ ਗਏ, ਤੇਰੇ ਤੋਂ ਦਿਲ ਹਾਰੇ

ਮਾਂ ਦੀਏ ਮੋਰਨੀ 'ਏ, case ਜਿੱਤ ਗਏ, ਤੇਰੇ ਤੋਂ ਦਿਲ ਹਾਰੇ

ਮਾਂ ਦੀਏ ਮੋਰਨੀ 'ਏ

Lähde: LRCLIB

30 päivän aktiivisuus

Toistolähde

Beatra Bot
100%

Lähdealusta

Beatra
100%
Dealer

Dealer

Diljit Dosanjh

Ranjha

Ranjha

Diljit Dosanjh

MF Gabhru!

MF Gabhru!

Karan Aujla

At Peace

At Peace

Karan Aujla

Naag

Naag

Jazzy B

Kangna

Kangna

Dr Zeus

Rambo

Rambo

Jazzy B

Still Rollin

Still Rollin

Shubh

Balenci

Balenci

Shubh

Banda Bamb

Banda Bamb

Jordan Sandhu

Jatt Di Pasand

Jatt Di Pasand

Surjit Bindrakhia

Mera Deewanapan

Mera Deewanapan

Amrinder Gill

1
[} A_B_S {] Ayush gaming [YT]

[} A_B_S {] Ayush gaming [YT]

1 plays · 3m

1
『AG』 Ayush Gaming • Community

『AG』 Ayush Gaming • Community

1 plays · 3m

Aug 11

『AG』 Ayush Gaming • Community

『AG』 Ayush Gaming • Community

by [} A_B_S {] Ayush gaming [YT]

Aug 11, 09:08 AM

Ensimmäinen kerta: Jul 8Viimeksi soitettu: Aug 11, 09:08 AMKappaleen kesto: 3:26Keskim. valmistuminen: 100%