Beatra Logo
Beatra
PremiumCiri
Sokongan
Beatra Logo
Beatra

Syarikat

  • Ciri
  • Tentang
  • Blog
  • Soalan Lazim
  • Dokumentasi

Komuniti

  • Komuniti Beatra
  • Pelayan Teratas
  • Pengguna Teratas
  • Senarai Main Teratas
  • Lagu Teratas
  • Artis Teratas
  • Ringkasan Teratas

Pautan Berguna

  • Bot Tersuai
  • Ringkasan Beatra
  • Rakan Kongsi
  • Status Bot
  • Arahan Bot
  • Premium
  • Card Studio
  • Sokongan
  • Jemput

Undang-undang

  • Undang-undang
  • Dasar Privasi
  • Terma Perkhidmatan
  • Dasar Pembelian & Bayaran Balik
  • Kuki

© 2026 Beatra. Hak cipta terpelihara.

Produk oleh Codeshare
Sensation

Sensation

Zehr VibeYouTube

0Kali Main
0mDidengar
0%Kadar Langkau

Dengar / Pratonton

Juga di
Buka asalYouTubeDeezer

Intense

ਹੋ, ਇੱਕ 'ਤੇ ਨੱਕ ਵਿੱਚ ਕੋਕਾ, ਉੱਤੋਂ ਨੱਕ 'ਤੇ ਨਖਰਾ ਰੱਖਦੀ ਨੀ

ਮੇਰੇ 'ਤੇ ਨਜ਼ਰਾਂ ਰੱਖਦੀ, ਪਰ ਮਰਜਾਣੀ, ਹੋਰ ਨੂੰ ਤੱਕਦੀ ਨੀ

ਹੋ, ਜਾਦੂ ਅੱਖੀਆਂ ਦਾ ਹੈ ਪਾਇਆ

ਮੇਰਾ ਦਿਲ ਫਿਰਦੇ ਕਮਲਾਇਆ

ਕੈਸਾ ਨੂਰ ਚੇਹਰੇ 'ਤੇ ਛਾਇਆ?

ਕਿੱਧਾਂ ਕਰਾਂ ਮੈਂ ਬਿਆਨ?

ਵੇ, ਮੈਂ ਤਲੀ 'ਤੇ ਟਿਕਾਈ ਫਿਰਾਂ ਜਾਂ

ਤੇਰੇ ਉੱਤੋਂ ਕਰਾਂ ਸਭ ਕੁਰਬਾਂ'

ਖੁਸ਼ ਰੱਖਾਂ ਤੈਨੂੰ, ਦੁੱਖ ਨਾ ਦਵਾਂ

ਚੰਗਾ ਲੱਗੇ ਨਾ ਕੋਈ ਤੇਰੇ ਤੋਂ ਬਿਨਾਂ

ਹੋ, ਮੇਰੀਆਂ ਅੱਖਾਂ ਦੇ ਵਿੱਚ ਵੇਖ, ਸੱਜਣਾ, ਵੇ ਕਿੰਨਾ ਤੇਰੇ ਲਈ ਪਿਆਰ ਭਰਿਆਂ

ਛੱਡਕੇ ਮੈਂ ਦੁਨੀਆਂ ਜਹਾਨ, ਸੱਜਣਾ, ਵੇ ਆ ਕੇ ਤੇਰੇਆਂ ਦਰਾਂ 'ਤੇ ਖੜਿਆਂ

ਹੋ, ਅੱਖਾਂ ਮੇਰੀਆਂ 'ਚ ਵੇਖ ਇੱਕ ਵਾਰ ਨੀ

ਹੋ, ਦਿਲਾ ਤੈਨੂੰ ਬਸ ਦਿਸੂਗਾ ਪਿਆਰ ਨੀ

ਵੇ ਸੱਜਣਾ ਮੁੱਖ 'ਤੋਂ ਚੱਕ ਦੇ ਪਰਦਾ

ਦੱਸ ਫਿਰ ਮਰਦਾ ਕੀ ਨਈ ਕਰਦਾ

ਇੱਕੋ ਗੱਲ ਕਹਿਣ ਤੋਂ ਡਰਦਾ ਕੇ, "ਮੈਂ ਤੇਰੇ 'ਤੇ ਮਰਾਂ"

ਵੇ, ਮੈਂ ਤਲੀ 'ਤੇ ਟਿਕਾਈ ਫਿਰਾਂ ਜਾਂ

ਤੇਰੇ ਉੱਤੋਂ ਕਰਾਂ ਸਭ ਕੁਰਬਾਂ'

ਖੁਸ਼ ਰੱਖਾਂ ਤੈਨੂੰ, ਦੁੱਖ ਨਾ ਦਵਾਂ

ਚੰਗਾ ਲੱਗੇ ਨਾ ਕੋਈ ਤੇਰੇ ਤੋਂ ਬਿਨਾਂ

ਆਈ ਬਣ-ਠਣ, ਕਿਸੇ ਦੀ ਨਾ ਖੈਰ ਲੱਗਦੀ

ਮੁੰਡਾ ਦੇਸੀ ਮੈਂ, ਤੂੰ ਜੰਮੀ Bombay ਸ਼ਹਿਰ ਲੱਗਦੀ

ਜੇ ਤੂੰ ਸੂਟਾਂ 'ਚ, ਰਕਾਣੇ, ਨਿਰੀ ਕਹਿਰ ਲੱਗਦੀ

Vibe ਜੱਟਾਂ ਦੇ ਪੁੱਤਾਂ ਦੀ ਵੀ ਆਂ Zehr ਲੱਗਦੀ

ਦਿਲ ਖਿੱਚੀ ਜਾਵੇ, ਜਦੋਂ-ਜਦੋਂ ਜੁਲਫ਼ਾਂ ਸਵਾਰੇ

ਆਣ ਸੁਫ਼ਨਿਆਂ ਵਿੱਚ ਬਾਰ-ਬਾਰ ਗੇੜੇ ਮਾਰੇ

ਮੁੰਡੇ ਗੱਬਰੂ ਜੱਟਾਂ ਦੇ ਫਿਰਦੇ ਆਂ ਦਿਲ ਹਾਰੇ

ਜਾਨ ਤਲੀ 'ਤੇ ਟਿਕਾਈ ਫਿਰਦੇ ਆਂ, ਮੁਟਿਆਰੇ

ਓ, ਕਿਉਂ ਨਾ ਕਰਦੀ ਦੱਸ ਦੇ ਕਦਰਾਂ?

ਹੋਇਆ ਫਿਰਦੇ ਦਿਲ ਬੇਸਬਰਾਂ

ਤੈਨੂੰ ਲੱਗ ਨਾ ਜਾਵਣ ਨਜ਼ਰਾਂ

ਭੈੜੇ ਜੱਗ ਤੋਂ ਡਰਾਂ

ਵੇ, ਮੈਂ ਤਲੀ 'ਤੇ ਟਿਕਾਈ ਫਿਰਾਂ ਜਾਂ

ਤੇਰੇ ਉੱਤੋਂ ਕਰਾਂ ਸਭ ਕੁਰਬਾਂ'

ਖੁਸ਼ ਰੱਖਾਂ ਤੈਨੂੰ, ਦੁੱਖ ਨਾ ਦਵਾਂ

ਚੰਗਾ ਲੱਗੇ ਨਾ ਕੋਈ ਤੇਰੇ ਤੋਂ ਬਿਨਾਂ

Sumber: LRCLIB

Aktiviti 30 Hari

Belum ada lagu serupa

Tiada data pendengar

Tiada data pelayan

Tiada main terkini

Pertama Dilihat: Aug 6Terakhir Dimainkan: Aug 6, 12:23 PMPanjang Trek: 2:48