

ਅੱਖ ਮਿਲੇ ਤਨ ਵਿੱਚ ਅੱਗ ਲਗ ਜੇ
ਈਹਦਾ ਦੀ ਹਸੀਨ ਕੋਈ ਕੁੜੀ ਲਭ ਜੇ
ਅੱਖ ਮਿਲੇ ਤਨ ਵਿੱਚ ਅੱਗ ਲਗ ਜੇ
ਈਹਦਾ ਦੀ ਹਸੀਨ ਕੋਈ ਕੁੜੀ ਲਭ ਜੇ
ਛਿੰਗਾ ਜਵਾਨੀ ਜਿਹਦੀ ਹੋਵੇ ਛਡ ਦੀ
ਜਗ ਨਾਲੋ ਨਿਖਾਰੀ ਪੰਜਾਬ ਵਰਗੀ
ਨਸ਼ਾ ਕੇਸਾ ਲਗਿਯਾ ਨਸ਼ੇੜੀ ਦਿਲ ਨੂ
ਲਭੇ ਕੋਈ ਘਰ ਦੀ ਸ਼ਰਾਬ ਵਰਗੀ
ਨਸ਼ਾ ਕੇਸਾ ਲਗਿਯਾ ਨਸ਼ੇੜੀ ਦਿਲ ਨੂ
ਲਭੇ ਕੋਈ ਘਰ ਦੀ ਸ਼ਰਾਬ ਵਰਗੀ
ਅੱਖਾਂ ਚਾਰ ਕੀਤੇ ਬਿਨਾ ਤੋੜ ਲਗਦੀ
ਜ਼ਿੰਦਗੀ ਛਾ ਵੱਡੀ ਕੋਈ ਥੋੜ ਲਗਦੀ
ਅੱਖਾਂ ਚਾਰ ਕੀਤੇ ਬਿਨਾ ਤੋੜ ਲਗਦੀ
ਜ਼ਿੰਦਗੀ ਛਾ ਵੱਡੀ ਕੋਈ ਥੋੜ ਲਗਦੀ
ਪਿਆਰ ਜਿਹਾ ਕੋਈ ਨਾ ਹਕੀਮ ਜਗ ਤੇ
ਕੂ ਮਰਜ਼ ਨਾ ਜਿਗਰ ਖਰਾਬ ਵਰਗੀ
ਨਸ਼ਾ ਕੇਸਾ ਲਗਿਯਾ ਨਸ਼ੇੜੀ ਦਿਲ ਨੂ
ਲਭੇ ਕੋਈ ਘਰ ਦੀ ਸ਼ਰਾਬ ਵਰਗੀ
ਨਸ਼ਾ ਕੇਸਾ ਲਗਿਯਾ ਨਸ਼ੇੜੀ ਦਿਲ ਨੂ
ਲਭੇ ਕੋਈ ਘਰ ਦੀ ਸ਼ਰਾਬ ਵਰਗੀ
ਡੁਲ ਡੁਲ ਪੈਂਦਾ ਹੋਵੇ ਰੂਪ ਕੂੜੀ ਦਾ
ਤਨ ਜਿਵੇ ਧੂੰਆ ਛਡੇ ਤੁਫ ਕੁੜੀ ਦਾ
ਡੁਲ ਡੁਲ ਪੈਂਦਾ ਹੋਵੇ ਰੂਪ ਕੂੜੀ ਦਾ
ਤਨ ਜਿਵੇ ਧੂੰਆ ਛਡੇ ਤੁਫ ਕੁੜੀ ਦਾ
ਬਾਹਰੋ ਕਿਸੇ ਫਿਲਮੀ ਰਸਾਲੇ ਵਰਗੀ
ਵਿਚੋ ਕਿਸੇ ਖੁਲੀ ਹੋਈ ਕਿਤਾਬ ਵਰਗੀ
ਨਸ਼ਾ ਕੇਸਾ ਲਗਿਯਾ ਨਸ਼ੇੜੀ ਦਿਲ ਨੂ
ਲਭੇ ਕੋਈ ਘਰ ਦੀ ਸ਼ਰਾਬ ਵਰਗੀ
ਨਸ਼ਾ ਕੇਸਾ ਲਗਿਯਾ ਨਸ਼ੇੜੀ ਦਿਲ ਨੂ
ਲਭੇ ਕੋਈ ਘਰ ਦੀ ਸ਼ਰਾਬ ਵਰਗੀ
ਇਸਕ਼ੋ ਅਧੂਰੀ ਜ਼ਿੰਦਗਨੀ ਕਾਦੀ ਏ
ਕਾਲਿਯਾ ਦੀ ਗੁਜ਼ਰੀ ਜਵਾਨੀ ਕਾਦੀ ਏ
ਇਸਕ਼ੋ ਅਧੂਰੀ ਜ਼ਿੰਦਗਨੀ ਕਦੀ ਈ
ਕਾਲਿਯਾ ਦੀ ਗੁਜ਼ਰੀ ਜਵਾਨੀ ਕਦੀ ਏ
ਚਾਰੇ ਪਾਸੇ ਨਿਗਾਹ ਸੰਗਤਾਰ ਰਖਦਾ
ਕੀਤੇ ਮਿਲ ਨਾ ਗਵਾਚ ਜਾਵੇ ਖ਼ਵਾਬ ਵਰਗੀ
ਨਸ਼ਾ ਕੇਸਾ ਲਗਿਯਾ ਨਸ਼ੇੜੀ ਦਿਲ ਨੂ
ਲਭੇ ਕੋਈ ਘਰ ਦੀ ਸ਼ਰਾਬ ਵਰਗੀ
ਨਸ਼ਾ ਕੇਸਾ ਲਗਿਯਾ ਨਸ਼ੇੜੀ ਦਿਲ ਨੂ
ਲਭੇ ਕੋਈ ਘਰ ਦੀ ਸ਼ਰਾਬ ਵਰਗੀ
ਨਸ਼ਾ ਕੇਸਾ ਲਗਿਯਾ ਨਸ਼ੇੜੀ ਦਿਲ ਨੂ
ਲਭੇ ਕੋਈ ਘਰ ਦੀ ਸ਼ਰਾਬ ਵਰਗੀ
ਨਸ਼ਾ ਕੇਸਾ ਲਗਿਯਾ ਨਸ਼ੇੜੀ ਦਿਲ ਨੂ
ਲਭੇ ਕੋਈ ਘਰ ਦੀ ਸ਼ਰਾਬ ਵਰਗੀ
Quelle: LRCLIB
Keine Hörer-Daten
Keine Server-Daten
Keine letzten Wiedergaben