Beatra Logo
Beatra
プレミアム機能
サポート
Beatra Logo
Beatra

会社

  • 機能
  • 概要
  • ブログ
  • FAQ
  • ドキュメント

コミュニティ

  • Beatraコミュニティ
  • トップサーバー
  • トップユーザー
  • トッププレイリスト
  • トップソング
  • トップアーティスト
  • トップサマリー

便利なリンク

  • 専用ボット
  • Beatra サマリー
  • パートナー
  • ボットステータス
  • ボットコマンド
  • プレミアム
  • カードスタジオ
  • サポート
  • ボットを招待

法的事項

  • 法的事項
  • プライバシーポリシー
  • 利用規約
  • 購入および返金ポリシー
  • クッキー

© 2026 Beatra. 全著作権所有。

Codeshareの製品
Forever

Forever

Tegi PannuYouTube

0再生数
0m視聴済み
0%スキップ率
Styles:popinternational pop

再生 / プレビュー

ほかのサービスでも
元のページを開くYouTubeDeezer

ਆਉਂਦਾ ਜਾਂਦਾ ਰਹੀ ਹਮੇਸ਼ਾ

ਆਉਂਦਾ ਜਾਂਦਾ ਰਹੀ ਹਮੇਸ਼ਾ

ਦਿਲ ਦੇ ਵੇੜੇ ਸਾਡੇ ਵੇ ਸੱਜਣਾ

ਤੇਰੇ ਲਈ ਤੇਰੇ ਲਈ

ਸਦਾ ਖੁੱਲੇ ਦਰਵਾਜੇ ਵੇ ਸੱਜਣਾ

ਤੇਰੇ ਲਈ ਤੇਰੇ ਲਈ

ਸਦਾ ਖੁੱਲੇ ਦਰਵਾਜੇ ਵੇ ਸੱਜਣਾ

ਤੇਰੇ ਲਈ

ਹੋ ਪਹਿਲਾ ਪਾਉਂਦੀ ਜਦ ਤੂੰ ਆਵੇ

ਲੱਗੇ ਜਾਣ ਤੋਂ ਪਿਆਰੀ

ਦਿਲ ਵਿੱਚ ਇੱਕ ਤਸਵੀਰ ਮੈਂ ਤੇਰੀ

ਸੱਚੀ ਇੱਕ ਜੜਾਲੀ

ਓ ਦਿਲਾਂ ਨੂੰ ਦਿਲਾਂ ਦੇ ਹੁੰਦੇ ਰਾਹ

ਬਿਨ ਤੇਰੇ ਲੱਗੇ ਜ਼ਿੰਦਗੀ ਸਜ਼ਾ

ਓ ਸੱਜਣਾ ਤੇਰੇ ਲਈ ਤੇਰੇ ਲਈ

ਸਦਾ ਖੁੱਲੇ ਦਰਵਾਜੇ ਓ ਸੱਜਣਾ

ਤੇਰੇ ਲਈ ਤੇਰੇ ਲਈ

ਸਦਾ ਖੁੱਲੇ ਦਰਵਾਜੇ ਓ ਸੱਜਣਾ

ਤੇਰੇ ਲਈ

ਤੂੰ ਆਵੇ ਤਾਂ ਖਿੜਨ ਬਹਾਰਾਂ

ਲੱਗਣ ਲਹਿਰਾਂ ਬਹਿਰਾਂ

ਰਾਂਝੇ ਦੀ ਝੋਲੀ ਵਿੱਚ ਪਾਵੇ

ਹੀਰ ਪਿਆਰ ਦਿਆਂ ਖੈਰਾਂ

ਦਰਸ਼ਨ ਕਰਕੇ ਤੇਰੇ

ਦਰਸ਼ਨ ਕਰਕੇ ਤੇਰੇ

ਸੁੱਤੇ ਭਾਗ ਅਸਲ ਤੋਂ ਜਾਗੇ

ਵੇ ਸੱਜਣਾ ਤੇਰੇ ਲਈ ਤੇਰੇ ਲਈ

ਸਦਾ ਖੁੱਲੇ ਦਰਵਾਜੇ ਵੇ ਸੱਜਣਾ

ਤੇਰੇ ਲਈ ਤੇਰੇ ਲਈ

ਸਦਾ ਖੁੱਲੇ ਦਰਵਾਜੇ ਵੇ ਸੱਜਣਾ

ਤੇਰੇ ਲਈ

ਹੋ ਕੋਲ ਤੂੰ ਹੋਵੇ ਤੇਰੇ ਉੱਤੋਂ

ਨਜ਼ਰ ਨਾ ਕਦੇ ਹਟਾਵਾਂ

ਓ ਤੇਰੇ ਕਰਕੇ ਲੱਗਦਾ

ਇੱਕ ਦਿਨ ਜੋਗੀ ਨਾ ਬਣ ਜਾਵਾਂ

ਓ ਚੜ੍ਹਦੇ ਆ ਸਾਲ ਲੈ ਕੇ ਜਾਣਾ ਮੁੱਕ ਲਾਵਾਂ

ਚੜ੍ਹਦੇ ਆ ਸਾਲ ਲੈ ਕੇ ਜਾਣਾ ਮੁੱਕ ਲਾਵਾਂ

ਫੇਰ ਵੇਖੂ ਕਿਹੜਾ ਕੌੜਾ ਸਾਨੂੰ ਝਾਕੇ

ਸੱਜਣਾ ਤੇਰੇ ਲਈ ਤੇਰੇ ਲਈ

ਸਦਾ ਖੁੱਲੇ ਦਰਵਾਜੇ ਵੇ ਸੱਜਣਾ

ਤੇਰੇ ਲਈ

ਹਾਂ ਤੇਰੇ ਲਈ

ਸਦਾ ਖੁੱਲੇ ਦਰਵਾਜੇ ਓ ਸੱਜਣਾ

ਤੇਰੇ ਲਈ

ਤੇਰੇ ਲਈ

ਸਦਾ ਖੁੱਲੇ ਦਰਵਾਜੇ ਵੇ ਸੱਜਣਾ ਤੇਰੇ ਲਈ, ਓ ਓ ਓ

出典: LRCLIB

30日間のアクティビティ

TERE BINA

TERE BINA

Tegi Pannu

Kangna (Acoustic Mix)

Kangna (Acoustic Mix)

Dr Zeus

Still Charming

Still Charming

Raf Saperra

COOLIN

COOLIN

Chani Nattan

Noormahal

Noormahal

Chani Nattan

QUEEN

QUEEN

Armaan Gill

Step Out

Step Out

Raf Saperra

9:45

9:45

Prabh Singh

Kangna

Kangna

Dr Zeus

Bande 4

Bande 4

Watan Sahi

Jatt Di Pasand

Jatt Di Pasand

Surjit Bindrakhia

Akhiyan

Akhiyan

Harkirat Sangha

リスナーデータなし

サーバーデータなし

最近の再生なし

初回確認: Jul 8最終再生: Jul 8, 07:31 PMトラック長: 2:20