Beatra Logo
Beatra
プレミアム機能
サポート
Beatra Logo
Beatra

会社

  • 機能
  • 概要
  • ブログ
  • FAQ
  • ドキュメント

コミュニティ

  • Beatraコミュニティ
  • トップサーバー
  • トップユーザー
  • トッププレイリスト
  • トップソング
  • トップアーティスト
  • トップサマリー

便利なリンク

  • 専用ボット
  • Beatra サマリー
  • パートナー
  • ボットステータス
  • ボットコマンド
  • プレミアム
  • カードスタジオ
  • サポート
  • ボットを招待

法的事項

  • 法的事項
  • プライバシーポリシー
  • 利用規約
  • 購入および返金ポリシー
  • クッキー

© 2026 Beatra. 全著作権所有。

Codeshareの製品
Das Ja

Das Ja

DJ SanjYouTube

0再生数
0m視聴済み
0%スキップ率
Styles:pop

再生 / プレビュー

ほかのサービスでも
元のページを開くYouTubeDeezerQobuz

ਉਹ ਬੱਲੇ ਬੱਲੇ ਚਾਕ ਦੇ ਫੱਟੇ ਬੁਰਰਾਆ

ਬੰਬੀਹਾ ਵੀ ਬੁਲਿਆ ਨਾਲੇ ਛੱਜ ਵੀ ਤੂੰ ਪਣੀਆਂ

ਬੰਬੀਹਾ ਵੀ ਬੁਲਿਆ ਨਾਲੇ ਛੱਜ ਵੀ ਤੂੰ ਪਣੀਆਂ

ਨੀ ਨਾਲੇ ਪਿੰਜੀਆਂ ਰੁ ਨੀ

ਮੈਨੂੰ ਦੱਸ ਜਾ ਮੇਲਣੇ

ਕਿਹੜੇ ਪਿੰਡ ਦੀ ਤੂੰ ਨੀ

ਮੈਨੂੰ ਦੱਸ ਜਾ ਮੇਲਣੇ

ਕਿਹੜੇ ਪਿੰਡ ਦੀ ਤੂੰ ਨੀ

ਮੈਨੂੰ ਦੱਸ ਜਾ ਮੇਲਣੇ

ਹੋ ਪਰਸੋਂ ਦੀ ਨਾਨਕਾ ਮੇਲ ਵਿੱਚ ਆਈ ਤੂੰ

ਪਰਸੋਂ ਦੀ ਨਾਨਕਾ ਮੇਲ ਵਿੱਚ ਆਈ ਤੂੰ

ਵਿਆਹ ਵਾਲੇ ਘਰ ਨੂੰ ਵੀ ਜਾਵੇ ਮਹਿਕਾਏ ਤੂੰ

ਵਿਆਹ ਵਾਲੇ ਘਰ ਨੂੰ ਵੀ ਜਾਵੇ ਮਹਿਕਾਏ ਤੂੰ

ਓ ਪਰਸੋਂ ਦੀ ਨਾਨਕਾ ਮੇਲ ਵਿੱਚ ਆਈ ਤੂੰ

ਵਿਆਹ ਵਾਲੇ ਘਰ ਨੂੰ ਵੀ ਜਾਵੇ ਮਹਿਕਿਆ ਤੂੰ

ਸਾਡੇ ਪਿੰਡ ਅੰਬਰਾਂ ਦੇ ਚੰਦ ਵੀ ਨੀ ਚੜ੍ਹਿਆ

ਨੀ ਵੇਖ ਕੇ ਤੇਰਾ ਮੂੰਹ ਨੀ

ਮੈਨੂੰ ਦੱਸ ਜਾ ਮੇਲਣੇ ਕੇਹੜੇ ਪਿੰਡ ਦੀ ਤੂੰ ਨੀ

ਮੈਨੂੰ ਦੱਸ ਜਾ ਮੇਲਣੇ ਕੇਹੜੇ ਪਿੰਡ ਦੀ ਤੂੰ ਨੀ

ਮੈਨੂੰ ਦੱਸ ਜਾ ਮੇਲਣੇ

ਬੁੱਰਾਹ

ਓ ਰਾਤੀਂ ਜਾਗੋ ਵਿੱਚ ਜਦੋਂ ਘੱਗਰਾ ਘੁਮਾਇਆ ਸੀ

ਰਾਤੀਂ ਜਾਗੋ ਵਿੱਚ ਜਦੋਂ ਘੱਗਰਾ ਘੁਮਾਇਆ ਸੀ

ਤੈਨੂੰ ਵੇਖ ਸਾਰਾ ਸਾਡਾ ਪਿੰਡ ਨਸ਼ਿਆਂ ਆਇਆ ਸੀ

ਤੈਨੂੰ ਵੇਖ ਸਾਰਾ ਸਾਡਾ ਪਿੰਡ ਨਸ਼ਿਆਂ ਆਇਆ ਸੀ

ਓ ਰਾਤੀਂ ਜਾਗੋ ਵਿੱਚ ਜਦੋਂ ਘੱਗਰਾ ਘੁਮਾਇਆ ਸੀ

ਤੈਨੂੰ ਵੇਖ ਸਾਰਾ ਸਾਡਾ ਪਿੰਡ ਨਸ਼ਿਆਂ ਆਇਆ ਸੀ

ਤਾਹੀਓਂ ਤੇਰੇ ਨਾਂ ਉੱਤੇ ਬੱਕਰੇ ਬਲਾਉਂਦੇ

ਤੈਨੂੰ ਵੇਖ ਕੇ ਖਿੜੇ ਲੁ ਲੁ ਨੀ

ਮੈਨੂੰ ਦੱਸ ਜਾ ਮੇਲਣੇ ਕੇਹੜੇ ਪਿੰਡ ਦੀ ਤੂੰ ਨੀ

ਮੈਨੂੰ ਦੱਸ ਜਾ ਮੇਲਣੇ ਕੇਹੜੇ ਪਿੰਡ ਦੀ ਤੂੰ ਨੀ

ਮੈਨੂੰ ਦੱਸ ਜਾ ਮੇਲਣੇ

ਓ ਤੇਰੇ ਮਾਪਿਆ ਤੂੰ ਅਸੀਂ ਤੈਨੂੰ ਮੰਗ ਲੈਣਾ ਨੀ

ਤੇਰੇ ਮਾਪਿਆ ਤੂੰ ਅਸੀਂ ਤੈਨੂੰ ਮੰਗ ਲੈਣਾ ਨੀ

ਰੱਖਣਾ ਬਣਕੇ ਤੈਨੂੰ ਦਿਲ ਵਾਲਾ ਗਹਿਣਾ ਨੀ

ਰੱਖਣਾ ਬਣਕੇ ਤੈਨੂੰ ਦਿਲ ਵਾਲਾ ਗਹਿਣਾ ਨੀ

ਤੇਰੇ ਮਾਪਿਆ ਤੂੰ ਅਸੀਂ ਤੈਨੂੰ ਮੰਗ ਲੈਣਾ ਨੀ

ਰੱਖਣਾ ਬਣਕੇ ਤੈਨੂੰ ਦਿਲ ਵਾਲਾ ਗਹਿਣਾ ਨੀ

ਬੜੇ ਪਿੰਡ ਪੋਹਲੀਏ ਤੂੰ ਰਾਜ ਕਰੀ ਜਾਕੇ

ਨੀ ਬਣਕੇ ਗਿੱਲਾ ਦੀ ਨੂੰ ਨੀ

ਮੈਨੂੰ ਦੱਸ ਜਾ ਮੇਲਨੇ ਕੇਹੜੇ ਪਿੰਡ ਦੀ ਤੂੰ ਨੀ

ਮੈਨੂੰ ਦੱਸ ਜਾ ਮੇਲਨੇ ਕੇਹੜੇ ਪਿੰਡ ਦੀ ਤੂੰ ਨੀ

ਮੈਨੂੰ ਦੱਸ ਜਾ ਮੇਲਨੇ ਕੇਹੜੇ ਪਿੰਡ ਦੀ ਤੂੰ ਨੀ

ਮੈਨੂੰ ਦੱਸ ਜਾ ਮੇਲਨੇ ਕੇਹੜੇ ਪਿੰਡ ਦੀ ਤੂੰ ਨੀ

ਮੈਨੂੰ ਦੱਸ ਜਾ ਮੇਲਨੇ

ਓ ਬੱਲੇ ਹੋਏ ਹੋਏ ਹੋਏ ਹੋਏ ਹੋਏ ਹੋਏ

出典: LRCLIB

30日間のアクティビティ

Boli Panieh

Boli Panieh

DJ Sanj

Jatt Di Pasand

Jatt Di Pasand

Surjit Bindrakhia

Je Jatt Bigr Gaya

Je Jatt Bigr Gaya

Dr Zeus

Aaja Ni Aaja

Aaja Ni Aaja

Amar Arshi

Jhanjhar

Jhanjhar

Gippy Grewal

Kangna

Kangna

Dr Zeus

Sohniye

Sohniye

Juggy D

Pakki Kanak

Pakki Kanak

Babbu Maan

Phulkari

Phulkari

Gippy Grewal

Nahin Jeena

Nahin Jeena

Rishi Rich

Mittran Di Chhatri

Mittran Di Chhatri

Babbu Maan

Ranjha

Ranjha

Bally Jagpal

リスナーデータなし

サーバーデータなし

最近の再生なし

初回確認: Jul 8最終再生: Jul 8, 07:42 PMトラック長: 3:51