Beatra Logo
Beatra
PremiumFuncties
Ondersteuning
Beatra Logo
Beatra

Bedrijf

  • Functies
  • Over
  • Blogs
  • FAQ
  • Documentatie

Gemeenschappen

  • Beatra-community
  • Top Servers
  • Top Gebruikers
  • Top Afspeellijsten
  • Topnummers
  • Top Artiesten
  • Top Samenvattingen

Nuttige Links

  • Eigen bot
  • Beatra Samenvatting
  • Partners
  • Botstatus
  • Bot Commando's
  • Premium
  • Kaart Studio
  • Ondersteuning
  • Nodig Bot Uit

Juridisch

  • Juridisch
  • Privacybeleid
  • Servicevoorwaarden
  • Aankoop- en restitutiebeleid
  • Cookies

© 2026 Beatra. Alle rechten voorbehouden.

Een product van Codeshare
Boyfriend

Boyfriend

Karan AujlaYouTube

7Weergaven
29mBeluisterd
14%Skip-ratio
Styles:rap/hip hoppop

Luisteren / Preview

Ook op
Origineel openenYouTubeDeezerQobuz

ਤਾਈ ਨੂੰ ਕਹਿ, "ਰੱਖ ਹੁਣ ਬਿੜਕਾਂ ਨਾ"

ਤੂੰ ਵੀ ਮੈਨੂੰ ਮਾਰੀ, ਮਾਏ, ਝਿੜਕਾਂ ਨਾ

ਦੇਖ ਕੇ ਮੁੰਡੇ ਨੂੰ "ਹਾਂ" ਕਰ ਹੋ ਗਈ

ਤੂੰ ਵੀ ਉਹਦੇ ਕਹਿੰਦੀ ਸੀ, "ਉਮਰ ਹੋ ਗਈ"

ਨੀ ਪਿੱਛੇ ਪੈ ਗਿਆ, ਨਾਲ਼ ਖਹਿ ਗਿਆ

ਕੋਲ਼ੇ ਬਹਿ ਗਿਆ ਕੋਈ

ਨੀ ਮਾਏ, ਦਿਲ ਲੈ ਗਿਆ, ਲੈ ਗਿਆ

ਲੈ ਗਿਆ ਕੋਈ

ਨੀ ਮਾਏ, ਦਿਲ ਲੈ ਗਿਆ, ਦਿਲ ਲੈ ਗਿਆ

ਦਿਲ ਲੈ ਗਿਆ ਕੋਈ

ਮੈਂ ਆਕੜਾਂ ਵੀ ਕਰ ਗਈਆਂ, ਹੁਣ ਹਰ ਗਈਆਂ

ਨੀ ਸਹਿ ਗਿਆ ਕੋਈ

ਨੀ ਮਾਏ, ਦਿਲ ਲੈ ਗਿਆ, ਦਿਲ ਲੈ ਗਿਆ

ਦਿਲ ਲੈ ਗਿਆ ਕੋਈ (ਕੋਈ)

"ਲੱਭਦਾ ਪਿਆਰ," ਕਹਿੰਦਾ, "Phone'an 'ਚੋਂ ਨਹੀਂ ਮੈਂ"

"ਹਾਂ, ਆਸ਼ਿਕਾਂ ਯਾਂ ਵੈਲੀਆਂ ਨੀ ਦੋਨਾਂ 'ਚੋਂ ਨਹੀਂ ਮੈਂ"

"ਜਿੰਨੀ ਰਹਿ ਗਈ ਤੇਰੇ ਨਾ' ਬਿਤਾਉਣੀ," ਆਖਦਾ

"ਹਾਂ, time pass ਕਰੂੰ," ਕਹਿੰਦਾ, "ਉਹਨਾਂ 'ਚੋਂ ਨਹੀਂ ਮੈਂ"

ਹੋ ਗਈ "ਹਾਂ" ਮੇਰੀ, "ਤੂੰ ਐ ਜਾਂ ਮੇਰੀ"

ਮੈਨੂੰ ਕਹਿ ਗਿਆ ਕੋਈ

ਨੀ ਮਾਏ, ਦਿਲ ਲੈ ਗਿਆ, ਦਿਲ ਲੈ ਗਿਆ

ਦਿਲ ਲੈ ਗਿਆ ਕੋਈ

ਮੈਂ ਆਕੜਾਂ ਵੀ ਕਰ ਗਈਆਂ, ਹੁਣ ਹਰ ਗਈਆਂ

ਨੀ ਸਹਿ ਗਿਆ ਕੋਈ

ਨੀ ਮਾਏ, ਦਿਲ ਲੈ ਗਿਆ, ਦਿਲ ਲੈ ਗਿਆ

ਦਿਲ ਲੈ ਗਿਆ ਕੋਈ (ਲੈ ਗਿਆ ਕੋਈ)

"ਸਿਰ ਉੱਤੇ," ਕਹਿੰਦਾ, "ਚੁੰਨੀ ਰੱਖਿਆ ਕਰੋ" (ਹਾਂ)

ਪਹਿਲਾਂ ਵੀ ਸੀ, ਹੋਰ ਉਹ ਸ਼ਰੀਫ਼ ਕਰ ਗਿਆ (aha)

"ਮਾਪਿਆਂ ਨੇ," ਕਹਿੰਦਾ, "ਬੜਾ ਸੋਹਣਾ ਪਾਲ਼ੀ ਆਂ"

ਜਾਂਦਾ-ਜਾਂਦਾ ਥੋਡੀ ਵੀ ਤਾਰੀਫ਼ ਕਰ ਗਿਆ

ਅਗਲੀ ਵਾਰੀ ਮੈਂ ਆਊਂ ਘਰਦਿਆਂ ਨਾ'

"ਕਰਨੀ ਨਹੀਂ ਗੱਲ," ਕਹਿੰਦਾ, "ਪਰਦਿਆਂ ਨਾ'"

ਮੈਥੋਂ ਹੁਣ ਹੋਣੀ ਨਹੀਂ ਉਡੀਕ ਲੱਗਦਾ

ਭਾਬੀ ਨੂੰ ਦਿਖਾਤਾ, ਕਹਿੰਦੀ, "ਠੀਕ ਲੱਗਦਾ"

ਕਹਿੰਦਾ, "ਨਾ ਦੱਸੀਂ, ਬੱਸ ਨਾਲ਼ ਰੱਖੀਂ"

ਦੇ ਸ਼ਹਿ ਗਿਆ ਕੋਈ (ਸ਼ਹਿ ਗਿਆ ਕੋਈ)

ਨੀ ਮਾਏ, ਦਿਲ ਲੈ ਗਿਆ, ਦਿਲ ਲੈ ਗਿਆ

ਦਿਲ ਲੈ ਗਿਆ ਕੋਈ (ਲੈ ਗਿਆ ਕੋਈ)

ਮੈਂ ਆਕੜਾਂ ਵੀ ਕਰ ਗਈਆਂ, ਹੁਣ ਹਰ ਗਈਆਂ

ਨੀ ਸਹਿ ਗਿਆ ਕੋਈ (ਸਹਿ ਗਿਆ ਕੋਈ)

ਨੀ ਮਾਏ, ਦਿਲ ਲੈ ਗਿਆ, ਦਿਲ ਲੈ ਗਿਆ

ਦਿਲ ਲੈ ਗਿਆ ਕੋਈ (ਲੈ ਗਿਆ ਕੋਈ)

ਮੈਂ ਆਕੜਾਂ ਵੀ ਕਰ ਗਈਆਂ, ਹੁਣ ਹਰ ਗਈਆਂ

ਨੀ ਸਹਿ ਗਿਆ ਕੋਈ (ਸਹਿ ਗਿਆ ਕੋਈ)

ਉਹਨੂੰ ਦੇਖ ਮੇਰਾ ਮੁਖ ਜਾਂਦਾ ਖਿਲ

ਖੱਬੀ ਅੱਖ ਥੱਲੋਂ ਤਿਲ ਮੇਰਾ, ਦਿਲ ਮੇਰਾ (ਲੈ ਗਿਆ ਕੋਈ)

ਕਹਿੰਦਾ, "ਤੇਰੇ ਉੱਤੇ ਦਿਲ ਆ still ਮੇਰਾ"

ਐਦਾਂ ਕਹਿ ਕੇ ਦਿਲ ਮੇਰਾ, ਦਿਲ ਮੇਰਾ (ਲੈ ਗਿਆ ਕੋਈ)

ਉਹਨੂੰ ਦੇਖ ਮੇਰਾ ਮੁਖ ਜਾਂਦਾ ਖਿਲ

ਖੱਬੀ ਅੱਖ ਥੱਲੋਂ ਤਿਲ ਮੇਰਾ, ਦਿਲ ਮੇਰਾ (ਲੈ ਗਿਆ ਕੋਈ)

ਕਹਿੰਦਾ, "ਤੇਰੇ ਉੱਤੇ ਦਿਲ ਆ still ਮੇਰਾ"

ਐਦਾਂ ਕਹਿ ਕੇ ਦਿਲ ਮੇਰਾ, ਦਿਲ ਮੇਰਾ (ਲੈ ਗਿਆ ਕੋਈ)

Bron: LRCLIB

30-daagse activiteit

Afspeelbron

Beatra Bot
80%
Beatra Autoplay
20%

Bronplatform

YouTube
67%
Beatra
33%
Balenci

Balenci

Shubh

1
Bajwa

Bajwa

3 plays · 5m

2
Napakowany

Napakowany

1 plays · 0m

1

Mazdoori Group

3 plays · 16m

Aug 22

2
boruwkimc.mcsh.io

boruwkimc.mcsh.io

1 plays · 0m

Jul 19

Mazdoori Group

by Bajwa

Aug 22, 12:33 PM

Mazdoori Group

by Bajwa

Aug 7, 02:15 AM

boruwkimc.mcsh.io

boruwkimc.mcsh.io

by Napakowany

Jul 19, 10:01 AM

Mazdoori Group

by Bajwa

Jul 15, 08:49 AM

Eerste keer gezien: Jul 8Laatst gespeeld: Sep 3, 08:21 AMTracklengte: 2:40Gem. voltooiing: 100%