Beatra Logo
Beatra
PremiumFuncties
Ondersteuning
Beatra Logo
Beatra

Bedrijf

  • Functies
  • Over
  • Blogs
  • FAQ
  • Documentatie

Gemeenschappen

  • Beatra-community
  • Top Servers
  • Top Gebruikers
  • Top Afspeellijsten
  • Topnummers
  • Top Artiesten
  • Top Samenvattingen

Nuttige Links

  • Eigen bot
  • Beatra Samenvatting
  • Partners
  • Botstatus
  • Bot Commando's
  • Premium
  • Kaart Studio
  • Ondersteuning
  • Nodig Bot Uit

Juridisch

  • Juridisch
  • Privacybeleid
  • Servicevoorwaarden
  • Aankoop- en restitutiebeleid
  • Cookies

© 2026 Beatra. Alle rechten voorbehouden.

Een product van Codeshare
Zaroor

Zaroor

Aparshakti KhuranaYouTube

0Weergaven
0mBeluisterd
0%Skip-ratio
Styles:indian music

Luisteren / Preview

Ook op
Origineel openenYouTubeDeezerQobuz

ਬੈਠੀ ਕਿੱਥੇ ਬੱਦਲਾਂ ਤੋਂ ਦੂਰ ਹੋਣੀ ਐ

ਮੇਰੇ ਵਾਂਗੂ ਉਹ ਵੀ ਮਜਬੂਰ ਹੋਣੀ ਐ

ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਐ

ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਐ

ਪਾਕ ਸੀ ਖੁਲ੍ਹਿਆਂ ਫ਼ਿਜ਼ਾਵਾਂ ਵਿੱਚ ਜੀ

ਕਾਸ਼, ਕਿੱਥੇ ਮਿਲ ਜਾਵੇ ਰਾਹਵਾਂ ਵਿੱਚ ਜੀ

ਰੱਬ ਸੀ ਉਹ ਮੇਰੀਆਂ ਨਿਗਾਹਾਂ ਵਿੱਚ ਜੀ

ਬਨੀ ਕਿਸੇ ਚੰਨ ਦੀ ਹੂਰ ਹੋਣੀ ਐ

ਬੈਠੀ ਕਿੱਥੇ ਬੱਦਲਾਂ ਤੋਂ ਦੂਰ ਹੋਣੀ ਐ

ਮੇਰੇ ਵਾਂਗੂ ਉਹ ਵੀ ਮਜਬੂਰ ਹੋਣੀ ਐ

ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਐ

ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਐ

ਪੱਥਰਾਂ ਦੇ ਵਿੱਚ ਜਿਵੇਂ ਫ਼ੁੱਲ ਉਗਦੇ

ਅੱਜਕਲ੍ਹ ਸਾਥ, ਯਾਰਾ, ਕਿੱਥੇ ਪੁਗਦੇ

ਆਪਾਂ ਵੀ ਤਾਂ ਰਾਹੀ ਇਸ ਕਲਯੁਗ ਦੇ

ਕੱਡਦੀ ਉਹ ਮੇਰਾ ਵੀ ਕਸੂਰ ਹੋਣੀ ਐ

ਦੇਖਿਆ ਨਾ ਮੁੜ ਕੇ, ਦੁਆਵਾਂ ਦਿੱਤੀਆਂ

ਰੱਬ ਜਾਨੇ, ਕਿੰਨਾ ਨੇ ਸਲਾਹਵਾਂ ਦਿੱਤੀਆਂ

ਬੀਤੀਆਂ ਜੋ ਬਸ ਮੇਰੇ ਨਾਲ ਬੀਤੀਆਂ

ਸੁਪਣਿਆ ਵਾਂਗੂ ਕਿਹੜਾ ਪੂਰ ਹੋਣੀ ਐ

ਬੈਠੀ ਕਿੱਥੇ ਬੱਦਲਾਂ ਤੋਂ ਦੂਰ ਹੋਣੀ ਐ

ਮੇਰੇ ਵਾਂਗੂ ਉਹ ਵੀ ਮਜਬੂਰ ਹੋਣੀ ਐ

ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਐ

ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਐ

ਗਲੇ ਦਾ ਸੀ ਕਦੇ ਓਹਦੇ ਹਾਰ ਬਣਿਆ

ਅੱਜ ਓਹੀ ਕਹਿੰਦੀ, "ਗੁਨਾਹਗਾਰ ਬਣਿਆ"

Savi ਲਿਖਦਾ ਤੇ ਗਾਉਂਦਾ, ਕਲਾਕਾਰ ਬਣਿਆ

ਪਰ ਮੁੜ ਕੇ ਕਿਸੇ ਦਾ ਨਹੀਓਂ ਯਾਰ ਬਣਿਆ

ਟੁੱਟਿਆ ਪਰਿੰਦਾ ਫਿਰ ਐਦਾਂ ਜੁੜਿਆ

ਮੋੜਿਆ ਕਈਆਂ ਨੇ ਫ਼ੇਰ ਨਹੀਓਂ ਮੁੜਿਆ

ਮਿਲ ਗਿਆ ਸਭ, ਬਸ ਓਹੀ ਥੋੜ੍ਹਿਆ

ਕਮੀ ਮੇਰੇ ਵਿੱਚ ਹੀ, ਹਜ਼ੂਰ, ਹੋਣੀ ਐ

ਬੈਠੀ ਕਿੱਥੇ ਬੱਦਲਾਂ ਤੋਂ ਦੂਰ ਹੋਣੀ ਐ

ਮੇਰੇ ਵਾਂਗੂ ਉਹ ਵੀ ਮਜਬੂਰ ਹੋਣੀ ਐ

ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਐ

ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਐ

ਬੈਠੀ ਕਿੱਥੇ ਬੱਦਲਾਂ ਤੋਂ ਦੂਰ ਹੋਣੀ ਐ

ਮੇਰੇ ਵਾਂਗੂ ਉਹ ਵੀ ਮਜਬੂਰ ਹੋਣੀ ਐ

ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਐ

ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਐ

ਸੁਣ, ਜਾਂਦੇ-ਜਾਂਦੇ ਇੱਕ ਗੱਲ ਸੁਣਦੀ ਜਾ

ਲਾ ਕੇ ਕਦੇ ਆਸ ਕਿਸੇ ਖ਼ਾਸ 'ਤੇ ਨਾ ਬੈਠੀ

ਜਿਹੜਾ ਲੰਘ ਗਿਆ ਵਿਹਲਾ, ਇਤਿਹਾਸ 'ਤੇ ਨਾ ਬੈਠੀ

ਮੁੱਕ ਜਾਣਾ ਮੈਂ, ਸੁੱਖ ਜਾਣਾ ਮੈਂ

ਫ਼ੁੱਲ ਜਿਹਾ ਲੈ ਕੇ ਮੇਰੀ ਲਾਸ਼ 'ਤੇ ਨਾ ਬੈਠੀ

Bron: LRCLIB

30-daagse activiteit

SPAIN

SPAIN

Jassa Dhillon

Schedule

Schedule

Tegi Pannu

Low Rider

Low Rider

Saabi Bhinder

Nazare

Nazare

Gur Sidhu

Jatt Di Pasand

Jatt Di Pasand

Surjit Bindrakhia

Lakk Tunoo Tunoo

Lakk Tunoo Tunoo

Surjit Bindrakhia

Excuse Me

Excuse Me

Gur Sidhu

Dil Tu Jaan Tu

Dil Tu Jaan Tu

Gurnazar

Vaaroon

Vaaroon

Anand Bhaskar

Kinna Sona

Kinna Sona

Sunil Kamath

Kaise Ab Kahein (From "Gutar Gu")

Kaise Ab Kahein (From "Gutar Gu")

Gaurav Chatterji

Zulfein

Zulfein

Mehul Mahesh

Geen luisteraarsdata

Geen serverdata

Geen recente weergaven

Eerste keer gezien: Jul 10Laatst gespeeld: Jul 10, 05:04 AMTracklengte: 2:55