Beatra Logo
Beatra
PremiumFuncties
Ondersteuning
Beatra Logo
Beatra

Bedrijf

  • Functies
  • Over
  • Blogs
  • FAQ
  • Documentatie

Gemeenschappen

  • Beatra-community
  • Top Servers
  • Top Gebruikers
  • Top Afspeellijsten
  • Topnummers
  • Top Artiesten
  • Top Samenvattingen

Nuttige Links

  • Eigen bot
  • Beatra Samenvatting
  • Partners
  • Botstatus
  • Bot Commando's
  • Premium
  • Kaart Studio
  • Ondersteuning
  • Nodig Bot Uit

Juridisch

  • Juridisch
  • Privacybeleid
  • Servicevoorwaarden
  • Aankoop- en restitutiebeleid
  • Cookies

© 2026 Beatra. Alle rechten voorbehouden.

Een product van Codeshare
Dealer

Dealer

Diljit DosanjhYouTube

0Weergaven
0mBeluisterd
0%Skip-ratio
Styles:popinternational pop

Luisteren / Preview

Ook op
Origineel openenYouTubeDeezerQobuz

(ਤੂੰ ਵੇਚਦਾ, ਤੂੰ ਵੇਚਦਾ ਗੋਲੀਆਂ, ਤੂੰ ਵੇਚਦਾ ਗੋਲੀਆਂ)

(ਤੂੰ ਵੇਚਦਾ, SHO ਨਾਲ ਗੱਲ ਕਰੀ ਆ, Krishan ਤੂੰ ਗੋਲੀਆਂ ਵੇਚਦਾ)

(ਹੁਣ ਤੂੰ ਨਾ tension ਲੈ, Krishan ਮੇਰੇ ਮਗਰ stand ਬਹੁਤ ਤਗੜਾ)

ਜਿਦੇ ਤੂੰ ਪਿੱਛੇ ਜੱਟ ਨਗੀਨਾ, ਚੋਬਰ ਜੋਗੀ ਡੱਬ 'ਤੇ ਬੀਨਾ

ਤੂੰ ਵੀ ਤੱਕਦੀ ਮੀਨਾ-ਮੀਨਾ, ਤੂੰ ਐਂ ਕਲੀ 'ਤੇ ਜੱਟ ਕਮੀਨਾ

ਨਾ ਜੱਟ ਸੁਧਰੇ ਨਾ ਲੜਾਕੂ, ਚਲਦਾ ਟਕੂਆ ਨਾਲੇ ਚਾਕੂ

ਤੂੰ ਐਂ topper 'ਤੇ ਪੜ੍ਹਾਕੂ, ਅਸੀਂ ਪਹਾੜਾਂ ਵਾਲੇ ਡਾਕੂ

ਨਾ ਅਸੀਂ ਜਰਦੇ ਬਾਹਲੀ ਨਰਮੀ, ਤੇਰਾ ਹੁਸਨ ਮਨਾਉਂਦਾ ਗਰਮੀ

ਡੇਗੇ ਲੱਕ 'ਤੇ ਲਵੇ ਪਸੀਨਾ, ਤੂੰ ਐਂ ਕਲੀ ਤੇ ਜੱਟ ਕਮੀਨਾ

ਬੰਨੇ Mercede ਨਾਲ ਜੋੜੇ Bullmastiff ਦੇ

ਲੱਗ ਜਾਂਦਾ ਮੇਲਾ, ਕੁੜੇ, ਜੱਟਾਂ ਦੀ ਤਰੀਕ 'ਤੇ

ਜੁੱਤੀ ਦੇ ਨੀ ਯਾਦ ਸਾਲੀ feel 'ਰਾ ਦੀ feel ਨੀ

ਤੇਰੇ ਨਾਲ ਯੱਕੀਆਂ 'ਤੇ ਮੇਰੇ ਨਾਲ ਵਕੀਲ ਨੀ

ਅਸੀਂ ਆ bail 'ਆ ਉੱਤੇ ਅਕਸਰ, ਤੂੰ ਏ toffee 'ਤੇ ਮੈਂ ਤਸਕਰ

ਤੇਰੇ ਚਿੱਟੇ gold ਦੀ chain 'ਨੀ, ਸਾਡਾ ਚੋਟੀ ਉੱਤੇ ਚੀਨਾ

ਜਿਦੇ ਤੂੰ ਪਿੱਛੇ ਜੱਟ ਨਗੀਨਾ, ਚੋਬਰ ਜੋਗੀ ਡੱਬ 'ਤੇ ਬੀਨਾ

ਤੂੰ ਵੀ ਤੱਕਦੀ ਮੀਨਾ-ਮੀਨਾ, ਤੂੰ ਐਂ ਕਲੀ 'ਤੇ ਜੱਟ ਕਮੀਨਾ

(ਮਨਾ ਲਿਆ, ਥਾਪੀ ਦੇ-ਦੇ ਹਲਕੀ ਜੀ)

ਕਿਉਂ lecture ਕਰਦੀ ਫਿਰਦੀ bunk, ਅਸੀਂ Chamkila ਤੂੰ ਸੁਣਦੀ funk

ਭਰੇ ਨੇ ਰੌਂਦਾ ਨਾਲ trunk ਨੀ, hood crime ਨਾ cyberpunk

ਤੂੰ ਏ whore ਅਸੀਂ ਆ ਹੋਰ ਨੀ, Jonga ਦੇ ਵਿੱਚ Jeona Morh ਨੀ

Sir-sir ਕਰਦੇ ਰਹਿਣ clip, ਤੂੰ ਏ ਕਰਦੀ ਸਾਨੂੰ bore

ਓ, tank ਨੇ ਖਲਾਰੇ, ਕੁੜੇ, ਪਿਛਲੇ garage 'ਚ

ਆਦਤ ਨਾ ਚੰਗੀ ਕੋਈ ਵੀ Virk Andaaz 'ਚ

ਸਾਂਭਣਾ crowd ਨੀ Milan concert ਦਾ

Tension ਕੀ manager ਨਾਲ ਬੈਠਾ ਜਹਾਜ਼ 'ਚ

ਛੱਡ Miami ਆਲੀ vacation, ਮੰਗਦੀ ਜਿੰਨਾਂ ਦੀ ਫਿਰੇ location

ਕਰਕੇ ਕਾਂਡ ਨੇ ਓ Mexico ਜਾ ਕੇ ਬੈਠੇ Argentina

ਜਿਦੇ ਤੂੰ ਪਿੱਛੇ ਜੱਟ ਨਗੀਨਾ, ਚੋਬਰ ਜੋਗੀ ਡੱਬ 'ਤੇ ਬੀਨਾ

ਤੂੰ ਵੀ ਤੱਕਦੀ ਮੀਨਾ-ਮੀਨਾ, ਤੂੰ ਐਂ ਕਲੀ 'ਤੇ ਜੱਟ ਕਮੀਨਾ

(ਪੰਚਾਇਤੇ, ਉਤਲੇ level ਦੀ ਗੱਲ ਬਾਤ ਏ)

Bron: LRCLIB

30-daagse activiteit

At Peace

At Peace

Karan Aujla

Ranjha

Ranjha

Diljit Dosanjh

Balenci

Balenci

Shubh

Lalkara

Lalkara

Diljit Dosanjh

Moves

Moves

Shubh

Banda Bamb

Banda Bamb

Jordan Sandhu

Mera Deewanapan

Mera Deewanapan

Amrinder Gill

Sirra

Sirra

Guru Randhawa

Haseen

Haseen

Talwiinder

Khayaal

Khayaal

Talwiinder

AZUL

AZUL

Guru Randhawa

Phulkari

Phulkari

Gippy Grewal

Geen luisteraarsdata

Geen serverdata

Geen recente weergaven

Eerste keer gezien: Jul 8Laatst gespeeld: Jul 8, 07:21 PMTracklengte: 1:51