Beatra Logo
Beatra
ПремиумФункции
Поддержка
Beatra Logo
Beatra

Компания

  • Функции
  • О Нас
  • Блоги
  • FAQ
  • Документация

Сообщества

  • Сообщество Beatra
  • Топ Серверов
  • Лучшие Пользователи
  • Топ Плейлистов
  • Лучшие песни
  • Топ Исполнителей
  • Лучшие Сводка

Полезные Ссылки

  • Свой бот
  • Сводка Beatra
  • Партнёры
  • Статус Бота
  • Команды Бота
  • Премиум
  • Студия карточек
  • Поддержка
  • Пригласить Бота

Юридическая Информация

  • Юридическая Информация
  • Политика Конфиденциальности
  • Условия Использования
  • Политика покупок и возвратов
  • Cookies

© 2026 Beatra. Все права защищены.

Продукт компании Codeshare
Fomo

Fomo

Jordan SandhuYouTube

1Воспроизведений
2mПрослушано
0%Частота пропуска

Слушать / Предпросмотр

Также на
Открыть оригиналYouTubeDeezerQobuz

Desi Crew

Desi Crew

Desi Crew

Desi Crew

Red ਬੁੱਲ੍ਹਿਆ Safora ਲੱਗਿਆ

ਆਉਂਦੀ ਲਾਲ ਜਈ ਫ਼ਰਾਰੀ ਵਿੱਚ ਓ

ਕਦੇ ਕਦੇ ਦਿੰਦੀ ਦਰਸ਼ਨ ਜੀ

ਖੜੀ ਬੰਗਲੇ ਦੀ ਬਾਰੀ ਵਿੱਚ ਓ

3-3 inch ਦੀ ਆਂ ਉਂਗਲਾਂ ਉੱਤੇ

6-6 foot ਦੇ ਨਚਾਉਂਦੀ ਕੁੜੀ ਜੱਟ ਤੋਂ ਬਿਨਾ

ਦਿਲ ਜਿਆ ਨੀ ਲਾਉਂਦ�� ਦਿਲ ਜਿਆ ਨੀ ਲਾਉਂਦੀ

ਦਿਲ ਜਿਆ ਨੀ ਲਾਉਂਦੀ ਕੁੜੀ ਜੱਟ ਤੋਂ ਬਿਨਾ

ਮਿਲ ਜੋ ਬੁਲਾਉਂਦੀ ਦਿਲ ਤੋਂ ਆ ਚਾਉਂਦੀ

ਦਿਲ ਦੀ ਸੁਣਾਉਂਦੀ ਕਿੱਥੋਂ ਜੱਟ ਤੋਂ ਬਿਨਾ

ਦਿਲ ਜਿਆ ਨੀ ਲਾਉਂਦੀ ਦਿਲ ਜਿਆ ਨੀ ਲਾਉਂਦੀ

ਦਿਲ ਜਿਆ ਨੀ ਲਾਉਂਦੀ ਕੁੜੀ ਜੱਟ ਤੋਂ ਬਿਨਾ

ਨੈਨਾ ਵਿੱਚ ਨਸ਼ਾ ਯਾ pure ਚੱਕਿਆ

Purse ਵੀ ਮੋਢੇ ਤੇ Dior ਰਖਿਆ

ਵਿੱਚ ਪਾਈ Gucci ਦਾ floor ਆ ਫਿਰਦੀ

Peacock suit ਪਾ ਕੇ ਮੋਰ ਪਟਿਆ

ਨੈਨਾ ਵਿੱਚ ਨਸ਼ਾ ਯਾ pure ਚੱਕਿਆ

Purse ਵੀ ਮੋਢੇ ਤੇ Dior ਰਖਿਆ

ਵਿੱਚ ਪਾਈ Gucci ਦਾ floor ਆ ਫਿਰਦੀ

Peacock suit ਪਾ ਕੇ ਮੋਰ ਪਟਿਆ

ਚੋਰਣੀ ਲੱਗੇ ਓ ਕਦੇ ਮੋਰਣੀ ਲੱਗੇ

ਨਾ ਨੱਚ ਕੇ ਦਿਖਾਉਂਦੀ ਕਿਤੇ ਜੱਟ ਤੋਂ ਬਿਨਾ

ਦਿਲ ਜਿਆ ਨੀ ਲਾਉਂਦੀ ਦਿਲ ਜਿਆ ਨੀ ਲਾਉਂਦੀ

ਦਿਲ ਜਿਆ ਨੀ ਲਾਉਂਦੀ ਕੁੜੀ ਜੱਟ ਤੋਂ ਬਿਨਾ

ਮਿਲ ਜੋ ਬੁਲਾਉਂ��ੀ ਦਿਲ ਤੋਂ ਆ ਚਾਉਂਦੀ

ਦਿਲ ਦੀ ਸੁਣਾਉਂਦੀ ਕਿੱਥੋਂ ਜੱਟ ਤੋਂ ਬਿਨਾ

ਦਿਲ ਜਿਆ ਨੀ ਲਾਉਂਦੀ ਦਿਲ ਜਿਆ ਨੀ ਲਾਉਂਦੀ

ਦਿਲ ਜਿਆ ਨੀ ਲਾਉਂਦੀ ਕੁੜੀ ਜੱਟ ਤੋਂ ਬਿਨਾ

ਵਾਲ short, ਕੁੜਤੀ ਆ long ਰਖਦੀ

ਜੱਟ ਲਈ ਕਰਾ R bond ਰਖਦੀ

ਆਪ ਤੁਰੇ center ‘ਚ ਹੋਕੇ ਚੰਦਰੀ

3-4 ਕੁੜੀਆਂ around ਰਖਦੀ

Heel ‘ਤੇ ruby ਦਾ ਹੀਰਾ ਜੜੀ ਫਿਰਦੀ

ਅੱਖ ‘ਤੇ Madussa shade ਧਰੀ ਫਿਰਦੀ

Eiffel tower ਤੋਂ ਉੱਚਾ ਨਖਰਾ

Anty ਤੇਰੇ ਪਿੱਛੇ ਨੀਵਾ ਕਰੀ ਫਿਰਦੀ

Kaptaan ਦੀ ਆ ਹੂਰ , ਮੈਂ ਕਿਹਾ ਹੱਸਣਾ ਤਾਂ ਦੂਰ

ਇੱਕ ਦੰਦ ਨੀ ਦਿਖਾਉਂਦੀ ਕਿਤੇ ਜੱਟ ਤੋਂ ਬਿਨਾ

ਦਿਲ ਜਿਆ ਨੀ ਲਾਉਂਦੀ ਦਿਲ ਜਿਆ ਨੀ ਲਾਉਂਦੀ

ਦਿਲ ਜਿਆ ਨੀ ਲਾਉਂਦੀ ਕੁੜੀ ਜੱਟ ਤੋਂ ਬਿਨਾ

ਮਿਲ ਜੋ ਬੁਲਾਉਂਦੀ ਦਿਲ ਤੋਂ ਆ ਚਾਉਂਦੀ

ਦਿਲ ਦੀ ਸੁਣਾਉਂਦੀ ਕਿੱਥੋਂ ਜੱਟ ਤੋਂ ਬਿਨਾ

ਦਿਲ ਜਿ�� ਨੀ ਲਾਉਂਦੀ ਦਿਲ ਜਿਆ ਨੀ ਲਾਉਂਦੀ

ਦਿਲ ਜਿਆ ਨੀ ਲਾਉਂਦੀ ਕੁੜੀ ਜੱਟ ਤੋਂ ਬਿਨਾ

ਦਿਲ ਜਿਆ ਨੀ ਲਾਉਂਦੀ ਦਿਲ ਜਿਆ ਨੀ ਲਾਉਂਦੀ

ਦਿਲ ਜਿਆ ਨੀ ਲਾਉਂਦੀ ਕੁੜੀ ਜੱਟ ਤੋਂ ਬਿਨਾ

Источник: LRCLIB

Активность за 30 дней

Источник воспроизведения

Beatra Bot
100%

Похожих треков пока нет

Нет данных о слушателях

Нет данных о серверах

Нет последних воспроизведений

Впервые замечен: Sep 3Последнее воспроизведение: Sep 3, 11:26 AMДлина трека: 2:36Среднее завершение: 100%