Beatra Logo
Beatra
PremiumFunktioner
Support
Beatra Logo
Beatra

Företag

  • Funktioner
  • Om
  • Bloggar
  • FAQ
  • Dokumentation

Gemenskaper

  • Beatra Gemenskap
  • Topp Servrar
  • Toppanvändare
  • Topp Spellistor
  • Topplåtar
  • Topp Artister
  • Topp Sammanfattningar

Användbara Länkar

  • Egen bot
  • Beatra Sammanfattning
  • Partners
  • Botstatus
  • Botkommandon
  • Premium
  • Kortstudio
  • Support
  • Bjud in Bot

Juridiskt

  • Juridiskt
  • Integritetspolicy
  • Användarvillkor
  • Köp- och återbetalningspolicy
  • Cookies

© 2026 Beatra. Alla rättigheter förbehållna.

En produkt från Codeshare
Pakki Kanak

Pakki Kanak

Babbu MaanYouTube

0Spelningar
0mLyssnat
0%Hoppfrekvens
Styles:indische musikpop

Lyssna / Förhandsvisning

Även på
Öppna originaletYouTubeDeezerQobuz

ਪੱਕੀ ਕਨਕ ਨੂ ਅੱਗ ਲਗ ਜਾਊਗੀ

ਨਾ ਵੱਟਾਂ ਉੱਤੇ ਨਚ ਕੁੜੀਏ

ਪੱਕੀ ਕਨਕ ਨੂ ਅੱਗ ਲਗ ਜਾਊਗੀ

ਨਾ ਵੱਟਾਂ ਉੱਤੇ ਨਚ ਕੁੜੀਏ

ਪੱਕੀ ਕਨਕ ਨੂ ਅੱਗ ਲਗ ਜਾਊਗੀ

ਨਾ ਵੱਟਾਂ ਉੱਤੇ ਨਚ ਕੁੜੀਏ

ਐਵੇ ਮੁੰਡੇਯਾ ਦੇ ਫੂਕ ਦਵੇਗੀ ਕਾਲਜੇ

ਐਵੇ ਮੁੰਡੇਯਾ ਦੇ ਫੂਕ ਦਵੇਗੀ ਕਾਲਜੇ

ਨਾ ਲਾਟ ਵਾਂਗੂ ਮਚ ਕੁੜੀਏ

ਮਚ ਕੁੜੀਏ ਮਚ ਕੁੜੀਏ

ਨੀ ਪੱਕੀ ਕਨਕ ਨੂ ਅੱਗ ਲਗ ਜਾਊਗੀ

ਨਾ ਵੱਟਾਂ ਉੱਤੇ ਨਚ ਕੁੜੀਏ

ਓ ਪੱਕੀ ਕਨਕ ਨੂ ਅੱਗ ਲਗ ਜਾਊਗੀ

ਨਾ ਵੱਟਾਂ ਉੱਤੇ ਨਚ ਕੁੜੀਏ

ਹਿਕ਼ ਪੌਂਦੀ ਜਾਵੇ ਮਾਤ ਨੀ ਪਹਾੜ ਛੋਟੀ ਨੂ

ਕਾਨੂ ਮੜ੍ਹ ਦੀ ਏ ਠੇਡੇ ਸਾਡੀ ਰੋਜ਼ੀ ਰੋਟੀ ਨੂ

ਹਿਕ਼ ਪੌਂਦੀ ਜਾਵੇ ਮਾਤ ਨੀ ਪਹਾੜ ਛੋਟੀ ਨੂ

ਓ ਕਾਨੂ ਮੜ੍ਹ ਦੀ ਏ ਠੇਡੇ ਸਾਡੀ ਰੋਜ਼ੀ ਰੋਟੀ ਨੂ

ਨੀ ਸਾਡੇ ਕਰਜ਼ੇ ਚ ਬ੍ਵਾਲ ਵਾਲ ਫਸੇਯਾ

ਨਾ ਹੋਰ ਮਿੱਟੀ ਪੱਟ ਕੁੜੀਏ

ਨੀ ਪੱਕੀ ਕਨਕ ਨੂ ਅੱਗ ਲਗ ਜਾਊਗੀ

ਨਾ ਵੱਟਾਂ ਉੱਤੇ ਨਚ ਕੁੜੀਏ

ਨੀ ਪੱਕੀ ਕਨਕ ਨੂ ਅੱਗ ਲਗ ਜਾਊਗੀ

ਨਾ ਵੱਟਾਂ ਉੱਤੇ ਨਚ ਕੁੜੀਏ

ਤੇਰੀ ਚੜ ਦੀ ਜਵਾਨੀ ਤੂ ਏ ਗੰਦਲ ਕਚੀ

ਤਾਜ਼ੀ ਨਿਕਲੀ ਪਿਟਾਰੀ ਵਿਚੋ ਨਾਗ ਦੀ ਬਚੀ

ਤੇਰੀ ਚੜ ਦੀ ਜਵਾਨੀ ਤੂ ਏ ਗੰਦਲ ਕਚੀ

ਤਾਜ਼ੀ ਨਿਕਲੀ ਪਿਟਾਰੀ ਵਿਚੋ ਨਾਗ ਦੀ ਬਚੀ

ਨੀ ਮੁੰਡੇ ਫੇਰਦੇ ਨੇਯੋਲੇਆਂ ਦੇ ਵਾਂਗੂ

ਨੇਯੋਲੇਆਂ ਤੋ ਬਚ ਕੁੜੀਏ

ਓ ਨੀ ਪੱਕੀ ਕਨਕ ਨੂ ਅੱਗ ਲਗ ਜਾਊਗੀ

ਨਾ ਵੱਟਾਂ ਉੱਤੇ ਨਚ ਕੁੜੀਏ

ਓ ਨੀ ਪੱਕੀ ਕਨਕ ਨੂ ਅੱਗ ਲਗ ਜਾਊਗੀ

ਨਾ ਵੱਟਾਂ ਉੱਤੇ ਨਚ ਕੁੜੀਏ

ਜੇ ਤੂ ਲੌਣੀ ਏ ਉਡਾਰੀ ਲਾਲੇ ਅਸਮਾਨ ਤੇ

ਜੇ ਤੂ ਸੁੱਟ ਨਾ ਈ ਜਾਲ ਸੁੱਟ ਬੱਬੂ ਮਾਨ ਤੇ

ਜੇ ਤੂ ਲੌਣੀ ਏ ਉਡਾਰੀ ਲਾਲੇ ਅਸਮਾਨ ਤੇ

ਜੇ ਤੂ ਸੁੱਟ ਨਾ ਈ ਜਾਲ ਸੁੱਟ ਬੱਬੂ ਮਾਨ ਤੇ

ਕਿਹੰਦੇ ਆਂਬਰਾ ਚ ਉਡਦੀ ਕਬੂਤਰੀ

ਉਤਾਰ ਲਿਹਿੰਦਾ ਜੱਟ ਕੁੜੀਏ

ਓ ਪੱਕੀ ਕੰਨਕ ਨੂ ਅੱਗ ਲਗ ਜਾਊਗੀ

ਨਾ ਵੱਟਾਂ ਉੱਤੇ ਨਚ ਕੁੜੀਏ

ਪੱਕੀ ਕੰਨਕ ਨੂ ਅੱਗ ਲਗ ਜਾਊਗੀ

ਨਾ ਵੱਟਾਂ ਉੱਤੇ ਨਚ ਕੁੜੀਏ

ਐਵੇ ਮੁੰਡੇਯਾ ਦੇ ਫੂਕ ਦਵੇਗੀ ਕਾਲਜੇ ਓ

ਐਵੇ ਮੁੰਡੇਯਾ ਦੇ ਫੂਕ ਦਵੇਗੀ ਕਾਲਜੇ ਓ

ਨਾ ਲਾਟ ਵਾਂਗੂ ਮਚ ਕੁੜੀਏ

ਮਚ ਕੁੜੀਏ ਮਚ ਕੁੜੀਏ

ਨੀ ਪੱਕੀ ਕਨਕ ਨੂ ਅੱਗ ਲਗ ਜਾਊਗੀ

ਨਾ ਵੱਟਾਂ ਉੱਤੇ ਨਚ ਕੁੜੀਏ

ਓ ਪੱਕੀ ਕਨਕ ਨੂ ਅੱਗ ਲਗ ਜਾਊਗੀ

ਨਾ ਵੱਟਾਂ ਉੱਤੇ ਨਚ ਕੁੜੀਏ

Källa: LRCLIB

30-dagarsaktivitet

Mittran Di Chhatri

Mittran Di Chhatri

Babbu Maan

Touch Wood

Touch Wood

Babbu Maan

Phulkari

Phulkari

Gippy Grewal

Jatt Di Pasand

Jatt Di Pasand

Surjit Bindrakhia

Rambo

Rambo

Jazzy B

Mukhda Dekh Ke

Mukhda Dekh Ke

Surjit Bindrakhia

Mittraan Da Naa Chalda

Mittraan Da Naa Chalda

Harjit Harman

Je Jatt Bigr Gaya

Je Jatt Bigr Gaya

Dr Zeus

PAIGAAM

PAIGAAM

Amrinder Gill

Dealer

Dealer

Diljit Dosanjh

Das Ja

Das Ja

DJ Sanj

Boli Panieh

Boli Panieh

DJ Sanj

Ingen lyssnardata

Ingen serverdata

Inga senaste spelningar

Första gången sedd: Jul 8Senast spelad: Jul 8, 06:56 PMSpårlängd: 5:10