

Cheetah!
Bande high-profile, ਗੱਡੀ low-rider
ਐੱਧਾ ਸੜਕਾਂ ਤੇ ਚੱਲੇ ਜੋ russell viper
ਉੰਜ ਚਤੋ ਪੈਰ high ਆ blood ਦਾ flow
ਕੰਮ ਨਾਗਣੀ ਕਰੇ ਨਹੀਂ ਜੋ stabilizer
ਕੇਹਨ ਨੱਡੀਆਂ ਨੀ, ਮੁੰਡੇ ਪੂਰੇ ਅੱਤ ਲੱਗਦੇ
ਮੈਨੂੰ ਅੜੀਏ ਨਹੀਂ ਮਾਝੇ-ਆਲੇ ਜੱਟ ਲੱਗਦੇ
ਅੱਜ ਫਿਰਦੇ ਕਿਸੇ ਨਾਲ ਕਿਸੇ ਮਾਰ ਦੇ ਉੱਤੇ
ਰਖੇ ਪੱਟਾਂ ਉੱਤੇ ਰੱਫਲ 'ਆਂ ਦੇ ਬੱਟ ਲੱਗਦੇ
ਗੱਲ-ਗੱਲ ਉੱਤੇ ਭਾਉ ਹੋਈ ਜਾਂਦੇ hyper
ਬੰਦੇ high-profile, ਗੱਡੀ low-rider
ਐੱਧਾ ਸੜਕਾਂ ਤੇ ਚੱਲੇ ਜੋ russell viper
ਬੰਦੇ high-profile, ਗੱਡੀ low-rider
ਬੰਦੇ high-profile, ਗੱਡੀ low-rider
ਬੰਦੇ high-profile, ਗੱਡੀ low-rider
ਹੋ, ਬੜ੍ਹਾ ਜ਼ਿੰਦਗੀ ਦਾ ਕਰਦੇ ਨਾ ਮੋਹ ਬਲੀਏ
ਤੱਕ ਗੱਭਰੂ ਨੂੰ ਸੀਨੇ ਪੈਂਦੀ ਖੋਹ ਬਲੀਏ
ਉੱਤੋਂ ਦੁੱਗਣਿਆਂ ਜਿੰਨੇ ਹੁੰਦੇ show ਬਲੀਏ
ਨੀ sign ਇਸ਼ਕੇ ਦਾ ਕਰਨਾ throw ਬਲੀਏ
ਤੂੰ ਕੱਲ ਦੇਖੀ ਸੀ ਜਿਦੇ ਨਾਲ ਮੇਰੀ pic ਨਹੀਂ ਕੁੜੇ
ਲੱਕ ਪਤਲਾ ਤੇ ਬਾਕੀ ਸਾਰੀ thick ਸੀ ਕੁੜੇ
ਜਿੰਨੂੰ ਦੇਖ ਕੇ ਛੇੜੀ ਸੀ ਮੇਰੀ kick ਨਹੀਂ ਕੁੜੇ
ਮੈਂ ਚੱਕੀ anti'an ਦੇ hood ਵਿਚੋਂ chick ਸੀ ਕੁੜੇ
ਜਿੰਨਾ ਕਰੇ assume, ਓਹਨੇ ਵੀ ਨਾ nicer
ਬੰਦੇ high-profile, ਗੱਡੀ low-rider
ਐੱਧਾ ਸੜਕਾਂ ਤੇ ਚੱਲੇ ਜੋ russell viper
ਬੰਦੇ high-profile, ਗੱਡੀ low-rider
ਬੰਦੇ high-profile, ਗੱਡੀ low-rider
ਬੰਦੇ high-profile, ਗੱਡੀ low-rider
Aye-Yeah, Boss
ਗੱਡੀ ਦਾ hot-box ਬਣਾਇਆ, ਕੋਈ ਦਿਖੇ ਨਾ divider
ਮੇਰੀ ਖੇਡ ਦੀ ਆ ਅਸਲੇ ਨਾ ਤੇਰੇ ਆਲੀ ਪਜ ਜਾਂਦੀ ਦੇਖ ਕੇ spider
Anti ਸਾਰੇ ਫੂਸ, ਦੇਖ boss ਦੀ ਤਰੱਕੀ ਪਈਆ
Lucine fetch ਤੂੰ newzy ਜੱਟਾ ਤਾਂ ਵੀ boujee
ਸ਼ਾਮੀ ਵੀ no ਨਾ jacuzzi
ਤੇਰੇ ਨਾਲ ਸਾਰੇ ਰਹਿੰਦੇ refugee
ਇਸ਼ਾਰਿਆਂ ਚ ਕਰੇ side eye, ਖੁਦ ਨੂੰ ਕਰੇਗੀ ਕਿੱਦਾ lie
ਮੇਰੇ taste 'ਅਲੀਆਂ jail ਚ, ਚਾਹੀਦੀ ਨਹੀਂ ਕੋਈ cutie-pie
Scene ਸਾਰਾ do-or-die, ਉੱਠਦੇ ਸਾਰ ਹੀ ਫੂਕ ਦੇ ਕਈ OG
24-7 ਰਹਿੰਦਾ high, ਹੁਸਨਾ ਦੀ ਜਾਨ ਤੜਫਾਏ,ਕਾਫੀ ਦੱਲੇ ਰਾਹਾਂ ਚ ਸੀ ਆਏ
ਵਿਗੜੇ ਸ਼ਲਾਰੂ, ਸਿੱਧੇ ਰਾਹੀਂ ਬੜੇ ਪਾਏ, ਰਿਝ ਨਾ ਫਿਰੇ ਹੱਥ ਤੇ ਅੱਖ ਨਾ ਮਿਲਾਏ
ਚੰਡਾ ਗੱਡੇ ਜੱਟ ਕਰੇ ਨਾ try, Bull ਨੱਡੀਆਂ ਦੇ ਕਰਤੇ ਆ high
ਉਹ ਕਈ Career ਮੇਰਾ ਸੀ ਤਬਾਹ ਦੱਸਦੇ
ਲੋਕੀ ਬਾਜ਼ ਨੂੰ ਸੀ ਧਰਤੀ ਦੇ ਰਾਹ ਦੱਸਦੇ
ਜਿਦਾ ਇੱਕ-ਅੱਡਾ song ਵੀ click ਕਰਜੇ
ਤੈਨੂੰ bhindra ਬਾਈ ਦਾ ਕਿੱਧਾਂ ਗਾਹ ਦੱਸਦੇ
ਮੇਰੇ ਤਰਕਸ਼ ਵਿਚ ਇੰਨੇ ਤੀਰ ਜੱਟੀਏ
ਜਿਥੇ ਬੰਨ ਲਾ ਨਿਸ਼ਾਨਾ ਦੇਵਾਂ ਚੀਰ ਜੱਟੀਏ
ਏਹ ਤਾਂ destiny line ਸਾਡੀ change ਕਰ ਗਈ
ਉੰਜ ਜੱਟ ਤਾਂ ਸੀ ਦਿਲ ਦਾ ਫ਼ਕੀਰ ਜੱਟੀਏ
ਚੱਲੇ ਚਾਹ ਨਾਲ black ਸਾਡਾ appetizer
ਬੰਦੇ high-profile, ਗੱਡੀ low-rider, ਐੱਧਾ ਸੜਕਾਂ ਤੇ ਚੱਲੇ ਜੋ russell viper
ਬੰਦੇ high-profile, ਗੱਡੀ low-rider
ਬੰਦੇ high-profile, ਗੱਡੀ low-rider
ਬੰਦੇ high-profile, ਗੱਡੀ low-rider
Kilde: LRCLIB
Ingen lytterdata
Ingen serverdata
Ingen nylige afspilninger