Beatra Logo
Beatra
PremiumFunciones
Soporte
Beatra Logo
Beatra

Compañía

  • Funciones
  • Acerca de
  • Blogs
  • FAQ
  • Documentación

Comunidades

  • Comunidad Beatra
  • Servidores Top
  • Mejores Usuarios
  • Listas de Reproducción Top
  • Mejores Canciones
  • Artistas Top
  • Mejores Resúmenes

Enlaces Útiles

  • Bot propio
  • Resumen de Beatra
  • Socios
  • Estado del Bot
  • Comandos del Bot
  • Premium
  • Estudio de Tarjetas
  • Soporte
  • Invitar Bot

Legal

  • Legal
  • Política de Privacidad
  • Términos de Servicio
  • Política de compra y reembolso
  • Cookies

© 2026 Beatra. Todos los derechos reservados.

Un producto de Codeshare
Ranjha

Ranjha

Bally JagpalYouTube

0Reproducciones
0mEscuchado
0%Tasa de omisión

Escuchar / Vista previa

También en
Abrir originalYouTubeDeezer

Its just another sad love song, BayJ

ਜੇ ਪੁਛਦੀ ਨੰਦਣੇ ਨੀ

ਤੇਨੂ ਦਿਲ ਦਾ ਹਾਲ ਸੁਣਾਵਾਂ

ਜੀ ਮੇਰਾ ਕਰ ਦਾ ਏ

ਜਨਨੀ ਬਾਔ ਖਾ ਕੇ ਮਰਜ਼ਾਂਵਾ

ਬੀਛਡੇ ਰੇਗਏ ਸਜਨਾ ਦੀ

ਮੇਰੇ ਦਿਲ ਨੂ ਯਾਦ ਸਤਾਵੇ

ਦਿਨ ਰਾਤ ਸੇਠੀ ਏ ਨੀ ਮੇਨੂ ਰਾਂਝਾ ਚੇਤੇ ਆਵੇ

ਦਿਨ ਰਾਤ ਸੇਠੀ ਏ ਨੀ ਮੇਨੂ ਰਾਂਝਾ ਚੇਤੇ ਆਵੇ

ਮੇਨੂ ਇਹ ਝੋਰਾ ਹੈ

ਕੇ ਮੈਂ ਦਾਗ ਇਸ਼੍ਕ਼ ਨੂ ਲਾਇਆ

ਉਸ ਮੇਰੀ ਖਾਤਿਰ ਹੀ

ਬਾਗ ਬਾਰਾਂ ਸਾਲ ਚੁਰਾਇਆ

ਮੈਨੂ ਇਹ ਝੋਰਾ ਹੈ

ਕੇ ਮੈਂ ਦਾਗ ਇਸ਼੍ਕ਼ ਨੂ ਲਾਇਆ

ਉਸ ਮੇਰੀ ਖਾਤਿਰ ਹੀ

ਬਾਗ ਬਾਰਾਂ ਸਾਲ ਚੁਰਾਇਆ

ਰਬ ਮੇਨੂ ਚੰਦਰੀ ਨੂ

ਕਿਦਰੇ ਅੱਗ ਨਰਖਾਂ ਦੀ ਪਾਵੇ

ਦਿਨ ਰਾਤ ਸੇਠੀ ਏ ਨੀ ਮੇਨੂ ਰਾਂਝਾ ਚੇਤੇ ਆਵੇ

ਦਿਨ ਰਾਤ ਸੇਠੀ ਏ ਨੀ ਮੇਨੂ ਰਾਂਝਾ ਚੇਤੇ ਆਵੇ

ਲੋਕਾ ਨਾ ਲ ਮੇਰਾ

ਨਿੰਦਨੀ ਸਾਰੀ ਜਾਤ ਜਨਾਨਨੀ

ਖੋਹ ਤੋ ਹੋਣੀ ਨਾ ਜਿਹੜੀ ਖਤ ਲਯੀ ਮੈਂ ਬਦ੍ਨਾਮੀ

ਲੋਕਾ ਨਾ ਲ ਮੇਰਾ

ਨਿੰਦਨੀ ਸਾਰੀ ਜਾਤ ਜਨਾਨਨੀ

ਖੋਹ ਤੋ ਹੋਣੀ ਨਾ ਜਿਹੜੀ ਖਤ ਲਯੀ ਮੈਂ ਬਦ੍ਨਾਮੀ

ਬਸ ਏਹੀ ਚਿੰਤਾ ਨੀ ਮੈਨੂੰ ਅੰਦਰੋਂ ਅੰਦਰਿ ਖਾਵੇ

ਦਿਨ ਰਾਤ ਸੇਠੀ ਏ ਨੀ ਮੇਨੂ ਰਾਂਝਾ ਚੇਤੇ ਆਵੇ

ਦਿਨ ਰਾਤ ਸੇਠੀ ਏ ਨੀ ਮੇਨੂ ਰਾਂਝਾ ਚੇਤੇ ਆਵੇ

You wanna dance, Ill make you dance

You wanna move, Ill make you move

You wanna dance, Ill make you dance

You wanna move, Ill make you move

ਓ ਬਿਨ ਤੱਕਿਆ ਮੇਨੂ ਨਾ ਸੀ ਆਂ ਪਾਣੀ ਮੁ ਲੌਂਧਾ

ਹੁਣ ਤਾਹੀਓਂ ਮੇਨੂ ਨੀ ਆਪਣਾ ਆਪ ਨਹੀ ਹੈ ਪੌਂਧਾ

ਓ ਬਿਨ ਤੱਕਿਆ ਮੇਨੂ ਨਾ ਸੀ ਆਂ ਪਾਣੀ ਮੁ ਲੌਂਧਾ

ਹੁਣ ਤਾਹੀਓਂ ਮੇਨੂ ਨੀ ਆਪਣਾ ਆਪ ਨਹੀ ਹੈ ਪੌਂਧਾ

ਏ ਸੂਟ ਝੜੀ ਦੇ ਨੀ ਲਗਦੇ ਕੰਦਿਆ ਦੇ ਭਰੇਲਵਿਹ

ਦਿਨ ਰਾਤ ਸੇਠੀ ਏ ਨੀ ਮੇਨੂ ਰਾਂਝਾ ਚੇਤੇ ਆਵੇ

ਦਿਨ ਰਾਤ ਸੇਠੀ ਏ ਨੀ ਮੇਨੂ ਰਾਂਝਾ ਚੇਤੇ ਆਵੇ

ਤੈਥੋਂ ਹੋ ਹੁਣ ਓਲਾ ਤੋਂ ਪਿਹਿਨ ਮੈਂ ਰਖਿਯਾ ਨਾ ਕੋਯੀ

ਏ ਤਾਂ ਮੰਨ ਰਾਂਝੇ ਦਾ ਮੇਰੀ ਸੁਣ ਲ ਤੂ ਅਰਜੁਹੀ

ਤੈਥੋਂ ਹੋ ਹੁਣ ਓਲਾ ਤੋਂ ਪਿਹਿਨ ਮੈਂ ਰਖਿਯਾ ਨਾ ਕੋਯੀ

ਏ ਤਾਂ ਮੰਨ ਰਾਂਝੇ ਦਾ ਮੇਰੀ ਸੁਣ ਲ ਤੂ ਅਰਜੁਹੀ

ਸੁਖ ਬਹਿਰਹਿ ਵਾਲਿਯਾ ਵਿਹ ਮੇਨੂ ਸਾਏਡਾ ਹਥ ਨਾ ਲਾਵੇ

ਦਿਨ ਰਾਤ ਸੇਠੀ ਏ ਨੀ ਮੇਨੂ ਰਾਂਝਾ ਚੇਤੇ ਆਵੇ

ਦਿਨ ਰਾਤ ਸੇਠੀ ਏ ਨੀ ਮੇਨੂ ਰਾਂਝਾ ਚੇਤੇ ਆਵੇ

ਆ

You wanna dance, Ill make you dance

You wanna move, Ill make you move

Ill make ya

Ill make ya

Ill make ya

You don''t know what you got until its gone gone gone gone

Fuente: LRCLIB

Actividad

Aún no hay canciones similares

Sin datos de oyentes

Sin datos de servidor

Sin reproducciones recientes

Visto por primera vez: Jul 31Última reproducción: Jul 31, 09:19 PMDuración de la pista: 5:16