Beatra Logo
Beatra
PremiumFunciones
Soporte
Beatra Logo
Beatra

Compañía

  • Funciones
  • Acerca de
  • Blogs
  • FAQ
  • Documentación

Comunidades

  • Comunidad Beatra
  • Servidores Top
  • Mejores Usuarios
  • Listas de Reproducción Top
  • Mejores Canciones
  • Artistas Top
  • Mejores Resúmenes

Enlaces Útiles

  • Bot propio
  • Resumen de Beatra
  • Socios
  • Estado del Bot
  • Comandos del Bot
  • Premium
  • Estudio de Tarjetas
  • Soporte
  • Invitar Bot

Legal

  • Legal
  • Política de Privacidad
  • Términos de Servicio
  • Política de compra y reembolso
  • Cookies

© 2026 Beatra. Todos los derechos reservados.

Un producto de Codeshare
I'ma Do My Thiiing

I'ma Do My Thiiing

Karan AujlaYouTube

2Reproducciones
6mEscuchado
0%Tasa de omisión
Styles:rap/hip hoppop

Escuchar / Vista previa

También en
Abrir originalYouTubeDeezerQobuz

Man like Ikky!

Aujla

East punjab

ਲੈਣੇ'ਆਂ ਨਜ਼ਾਰੇ baby, ਕੰਮ ਏਹੀ ਰੋਜ਼'ਆ

ਨੀ ਮੈਂ ਸੁਣ��� Chamkila, ਆਉਂਦੀ ਸਮਝ ਨੀ Doja

ਤੈਨੂ ਮਿਲੂਗਾ ਰਕਾਣੇ, ਥੋੜੀ calm down ਹੋਜਾ

ਤੇਰਾ ਯਾਰ ਆਉਂਦਾ ਤੁਰਿਆ, ਨੀ ਪਰੇ ਨੂੰ ਖਲੋਜਾ

ਦੇਖ ਮਿੱਤਰ'ਆ ਨੂੰ ਛੱਡ ਬਿਬਾ, ਖੰਗਣਾ-ਖੰਗਣਾ

ਛੱਡ ਦੇ ਤੂੰ ਦਿਲ ਮੇਰਾ ਮੰਗਣਾ-ਮੰਗਣਾ

ਮੈਨੂੰ ਪਤਾ ਦਿਲ ਚਾਉਂਦਾ ਤੇਰਾ, ਕੰਗਣਾ-ਕੰਗਣਾ

ਯਾਰੀ ਲਾ ਕੇ ਪਾਣੀ ਵੀ ਨੀ ਲੰਗਣਾ, ਰਕਾਣੇ

ਓਹ, ਬਿਬਾ ਮਾਂ ਦੀ ਕੁੱਖੋਂ ਮਿਲੇ, ਮੁੱਲ ਜਿਗਰੇ ਨੀ ਆਉਂਦੇ

ਕਿੱਥੇ ਹੱਥ ਨੀ ਮਿਲਾਉਂਦੇ, ਕਿੱਥੇ ਹੱਥਾ ਨਾ' ਖਵਾਉਂਦੇ

ਇੱਥੇ ਅੱਖ'ਆਂ ਬੰਦ ਕਰਕੇ, ਨਿਸ਼ਾਨੇ ਯਾਰ ਲਾਉਂਦੇ

ਸਾਲੇ ਮਿੱਤਰ'ਆ ਨੂੰ ਫਿਰਦੇ ਨੇ ਅਸਲੇ ਦਿਖਾਉਂਦੇ

ਦੇਖ ਯਾਰ ਦੀ ਜੁੱਤੀ ਚ ਕਿੰਨੀ, ਜਰਕ ਐ-ਜਰਕ ਐ

ਤੋਰ ਵਿਚ ਆਕੜ ਨੀ ਮੜਕ ਐ, ਰਕਾਣੇ

��ਾਡੀ ਕੀਤੀ ਹਰ ਗੱਲ ਵਿਚ, ਤਰਕ ਐ-ਤਰਕ ਐ

ਯਾਰ 'ਚ ਤੇ, ਓਹਨਾ ਵਿਚ ਫਰਕ ਐ, ਰਕਾਣੇ (change!)

Aaja-aaja baby do your thiiing

Aye, I'ma do my thiing (watch me)

Aaja-aaja baby do your thiiing

Aye I'ma do my thiing!

ਨੀ, ਮੈ ਕਿੰਨੀ ਵਾਰੀ ਨੱਪੀ ਸੰਗੀ ਫੜ ਕੇ ਵੇ ਓਹਦੀ

ਹੋ, ਡੀਕ ਲਾ ਕੇ ਪੀ ਜਾ, ਬੀਬਾ, ਕੋਲੀ ਮੈਂ ਘਿਉ ਦੀ

ਜਿਹੜੇ ਡੱਪਦੇ ਰਕਾਣੇ ਸਾਲੇ ਖੇਡੇ ਮੇਰੀ ਗੋਦੀ

ਓਹ, ditto ਜਮਾ copy ਆ ਮੈਂ, ਆਪਣੇ ਪਿਓ ਦੀ, (shh!)

ਮੈਂ ਕਿਹਾ, "ਤੋਡ ਹੈ ਨੀ ਸੱਚੀ ਓਹਦੇ, ਪੁੱਤ ਦਾ-ਪੁੱਤ ਦਾ"

ਦੇਖਿਆ ਨੀ ਜ਼ੋਰ ਹਾਲੇ ਗੁੱਟ ਦਾ, ਰਕਾਣੇ

ਨੀ ਆ boss ਜੇਹੜਾ ਵੈਲੀਆਂ ਦੇ, ਜੁੱਟ ਦਾ-ਜੁੱਟ ਦਾ

Gap ਮਹ'ਤੋ ਰੱਖੇ ਡੇਢ foot ਦਾ, ਰਕਾਣੇ

ਓਹ, ਆਪ ਨੀਵੀ ਮੱਤ ਆਲੇ, jeep'ਆ ਉੱਚੀਆਂ ਕਰਾਈਆਂ

Chain 80-80 ਲੱਖ ਦੀਆਂ ਗਲਿ��ਂ ਚ ਪਾਈਆਂ

T-swiss made, europe ਤੋੰ ਘੜੀਆਂ ਮੰਗਾਈਆਂ (yeah!)

ਸਾਲੇ net ਉੱਤੇ ਲੱਭਦੇ, ਮੈਂ ਗੁੱਟ'ਆਂ ਉੱਤੇ ਲਾਈਆਂ

ਸੱਚੀ ਕੋਕੇ ਮੈਂ ਰੱਖੇ ਆ ਬੀਬਾ, ਜੜ ਕੇ-ਜੜ ਕੇ

ਰਾਤੀ ਲਿਖਾ ਗਾਣੇ, ਸੋਵਾਂ ਤੜਕੇ, ਰਕਾਣੇ

ਸਾਡੀ ਕੀਤੀ ਹਰ ਗੱਲ ਵਿਚ, ਤਰਕ ਏ-ਤਰਕ ਏ

ਯਾਰ 'ਚ ਤੇ, ਓਹਨਾ ਵਿਚ ਫਰਕ ਏ, ਰਕਾਣੇ

ਕਿੰਨਾ ਨਾਮ ਮੇਰਾ ਚੱਲੇ, ਹਾਲੇ ਗੱਲ ਨੀ ਮੈਂ ਤੋਰੀ

ਖੜੇ ਰੂਹ ਕੰਡੇ ਹੁੰਦੇ, ਸੁਣ ਜੱਟ ਦੀ story

ਮੈਨੂੰ ਥਾਪਿਆਂ ਦਿੰਦਾ ਏ, ਖੜਾ cycle dior'y

ਲੱਗੇ ਨਜ਼ਰ ਨਾ, ਤੰਗੀ ਫਿਰਾ Lambo ਥੱਲੇ ਡੋਰੀ

ਸਾਹਨੂੰ, ਸੋਹਣੀਏ ਚਲਾਕੀਆਂ ਨੀ ਫ਼ਬੀਆਂ-ਫ਼ਬੀਆਂ

ਆਕੜਾ ਮੈਂ ਦੰਦਾਂ ਨਾ' ਚੱਬੀਆਂ, ਰਕਾਣੇ

ਰੱਖਾ ਨੱਕੋ-ਨੱਕ ਚਾਂਦੀ ਦੀਆਂ ਡੱਬੀਆਂ-ਡੱਬੀਆਂ

���ਾਰ ਬ੍ਹਮਾ ਸੱਜੀਆਂ ਤੇ ਖੱਬੀਆਂ, ਰਕਾਣੇ

ਨੀ ਮੈਂ ਕੱਲਾ ਖੈਰਾ ਮੁੰਡਾ, ਮੇਰਾ ਕੋਈ ਨੀ twin

ਮੈਨੂੰ ਲੋਹੜ ਨੀ ਚੌਥੇ ਦੀ, ਮੇਰੇ ਪੱਕੇ ਯਾਰ ਤਿੰਨ

ਕਰਾ hustle'ਆਂ ਰਕਾਣੇ, ਸਾਡੇ ਕੋਲ ਨੀ ਕੋਈ jinn

ਮੇਰੇ bag ਉੱਤੇ ਲੱਗੀ ਏ, croc ਦੀ skin

ਵਿਚ ਸੋਹਣੀਏ ਨੀ ਸੌ-ਸੌ ਦੀਆਂ ਥੱਦੀਆਂ-ਥੱਦੀਆਂ

ਡਿੱਗੀ'ਆਂ ਸਮਾਨ ਨਾਲ ਲੱਦੀਆਂ, ਰਕਾਣੇ

ਦੇਖੀ ਭੱਜਦੇ ਰਕਾਣੇ ਚੱਕ ਅੱਡੀਆਂ-ਅੱਡੀਆ

Uzi'ਆਂ trunk ਚੋ ਨੀ ਕੱਢੀਆਂ, ਹਾਲੇ ਤਾਂ

ਤੇਜ਼ ਸੋਹਣੀਏ brain, ਬਸ ਚਾਲ ਹੀ slow ਆ

ਰੰਗ ਮੇਰਾ ਪੱਕਾ, ਤੈਥੋ ਵੱਧ ਕੇ glow ਆ

ਨੀ ਮੈਂ ball ਕਰਾਂ ball, ਬੀਬਾ Kobe ਦਾ throw ਆ

ਜਿਹੜੀ ਬੋਲਦਾ slang, ਨੀ ਪੰਜਾਬ ਦਾ flow ਆ

ਸਾਲੇ ਸਾਨੂੰ ਹੀ ਸਿਖਾਉਂਦੇ, ਸਾਹ ਤੋਂ', ਸਿੱਖ ਕੇ-ਸਿੱਖ ਕੇ

ਕੰਮ ਨੀ ਰੋਕੇ, ਮੈਂ ਕਦੇ ਸ਼ਿੱਕ ਕੇ, ਰਕਾਣੇ

ਨੀ ਮੈਂ ਤਰਜ਼ਾ ਬਣਾਵਾ ਜਮਾ, ਟਿਕ ਕੇ-ਟਿਕ ਕੇ

ਕੋਈ ਤਾਂ ਦਿਖਾਵੇ ਐਵੇਂ ਲਿਖ ਕੇ, ਰਕਾਣੇ (oh)

Aaja-aaja baby do your thiiing

Aye, I'ma do my thiing (watch me)

Aaja-aaja baby do your thiiing

Aye I'ma do my thiing (Do my thiing)

(Do my thiing, Do my thiing, Do my thiing)

Mm, ha-ha

I'm just tryna have fun, you know

East punjab, aahaan

Aujla!

Punjabi pop culture

Runs through the blood

Fuente: LRCLIB

Actividad

Origen de reproducción

Beatra Bot
100%

Plataforma de origen

Spotify
100%
Daytona

Daytona

Karan Aujla

Dealer

Dealer

Diljit Dosanjh

Lalkara

Lalkara

Diljit Dosanjh

PAIGAAM

PAIGAAM

Amrinder Gill

Sirra

Sirra

Guru Randhawa

Rambo

Rambo

Jazzy B

Phulkari

Phulkari

Gippy Grewal

AZUL

AZUL

Guru Randhawa

Jatt Di Pasand

Jatt Di Pasand

Surjit Bindrakhia

Saaun Di Jhadi

Saaun Di Jhadi

Babbu Maan

Pakki Kanak

Pakki Kanak

Babbu Maan

Kangna

Kangna

Dr Zeus

1
Raza

Raza

1 plays · 0m

1

Mazdoori Group

1 plays · 6m

Sep 3

Mazdoori Group

by Raza

Sep 3, 09:43 AM

Visto por primera vez: Jul 8Última reproducción: Sep 3, 09:43 AMDuración de la pista: 3:13Compl. media: 100%