Beatra Logo
Beatra
PremiumFunciones
Soporte
Beatra Logo
Beatra

Compañía

  • Funciones
  • Acerca de
  • Blogs
  • FAQ
  • Documentación

Comunidades

  • Comunidad Beatra
  • Servidores Top
  • Mejores Usuarios
  • Listas de Reproducción Top
  • Mejores Canciones
  • Artistas Top
  • Mejores Resúmenes

Enlaces Útiles

  • Bot propio
  • Resumen de Beatra
  • Socios
  • Estado del Bot
  • Comandos del Bot
  • Premium
  • Estudio de Tarjetas
  • Soporte
  • Invitar Bot

Legal

  • Legal
  • Política de Privacidad
  • Términos de Servicio
  • Política de compra y reembolso
  • Cookies

© 2026 Beatra. Todos los derechos reservados.

Un producto de Codeshare
HIM.

HIM.

Karan AujlaYouTube

3Reproducciones
20mEscuchado
0%Tasa de omisión
Styles:rap/hip hoppop

Escuchar / Vista previa

También en
Abrir originalYouTubeDeezerQobuz

ਤੇਰੇ ਇਕ ਦਿੱਲ ਪਿਛੇ, ਕਿੰਨੇ ਦਿਲ ਤੋੜਤੇ ਨੀ?

ਐਸ਼ ਤੂੰ ਕਰੇਗੀ, ਪਿੰਡ ਪੱਚੀ ਕਿੱਲੇ ਰੋਡ ਤੇ ਨੀ

ਨਜ਼ਰਾਂ ਘੁਮਾ ਕੇ ਨੀ, ਤੂੰ ਇੱਕ ਵਾਰੀ ਤੱਕਿਆ ਨੀ

ਤੇਰੇ ਪਿਛੇ ਗਬਰੂ ਨੇ, 26 ਸਾਕ ਮੋੜਤੇ

ਨੀ,, ਵੈਲੀ ਹੁੰਦੇ ਐਂਨੇ ਵੀ ਨੀ ਮਾੜੇ

ਇਹ, ਨਜ਼ਰਾਂ ਕਿਓਂ ਰਹਿਣ, ਡਰੀਆਂ-ਡਰੀਆਂ?

ਨੀ, ਅੱਸੀ ਆਈਏ ਤੇਰੇ ਪਿੱਛੇ-ਪਿੱਛੇ

ਆਉਣ ਮਿੱਤਰਾਂ ਦੇ ਪਿਛੇ, ਖਰੀਆਂ-ਖਰੀਆਂ

ਇਹ, ਬੀਬਾ, ਤੇਰੇ ਪਿਆਰ ਦਾ ਸਰੂਰ ਐ

ਤੈਨੂੰ ਲੱਗਦੀਆਂ ਅੱਖਾਂ, ਚੜ੍ਹੀਆਂ-ਚੜ੍ਹੀਆਂ

ਨੀ, ਅੱਸੀ ਆਈਏ ਤੇਰੇ ਪਿੱਛੇ-ਪਿੱਛੇ

ਆਉਣ ਮਿੱਤਰਾਂ ਦੇ ਪਿਛੇ, ਖਰੀਆਂ-ਖਰੀਆਂ

ਨੀ, ਅੱਸੀ ਵੀ ਨੀ, ਪੁੱਛਣਾ ਦੁਬਾਰੇ

ਸਾਹਣੁ ਲੱਗਦਾ ਏ, ਮਿੱਤਰਾਂ ਨੂੰ ਮਾਰੇਗੀ ਕੁਵਾਰੇ ਤੂੰ

ਨੀ, ਏੱਥੇ ਸਾਡਾ ਦਿੱਲ ਖੁਸ਼ ਹੋਜੂ

ਭੱਜ ਲੰਗੂ ਆ ਗਲੀ 'ਚੋ, ਆਜਾ ਚੜ੍ਹਿਆ ਚੁਬਾਰੇ ਤੂੰ

ਮੈਂ ਓਹਦੋ, ਬੀਬਾ, ਛੱਡ ਦੁ ਲੜਾਈਆਂ

ਜਦੋਂ ਤੇਰੀਆਂ, ਮੇਰੇ ਨਾਲ ਸੱਚੀ ਅੱਖਾਂ ਲੜੀਆਂ

ਨੀ, ਅੱਸੀ ਆਈਏ ਤੇਰੇ ਪਿੱਛੇ-ਪਿੱਛੇ

ਆਉਣ ਮਿੱਤਰਾਂ ਦੇ ਪਿਛੇ, ਖਰੀਆਂ-ਖਰੀਆਂ

ਇਹ, ਬੀਬਾ, ਤੇਰੇ ਪਿਆਰ ਦਾ ਸਰੂਰ ਐ

ਤੈਨੂੰ ਲੱਗਦੀਆਂ ਅੱਖਾਂ, ਚੜ੍ਹੀਆਂ-ਚੜ੍ਹੀਆਂ

ਨੀ, ਅੱਸੀ ਆਈਏ ਤੇਰੇ ਪਿੱਛੇ-ਪਿੱਛੇ

ਆਉਣ ਮਿੱਤਰਾਂ ਦੇ ਪਿਛੇ, ਖਰੀਆ���-ਖਰੀਆਂ

ਨੀ, ਕਿੰਨੀ'ਆਂ ਮੈਂ, ਤੇਰੇ ਪਿਛੇ ਮੋੜੀਆਂ ਨੀ

ਤਾਂ ਵੀ ਤੇਰੇ ਰਹਿੰਦੀਆਂ ਨੇ, ਮੱਥੇ ਤੇ ਤਿਯੋਡਿਆਂ

ਨੀ, ਐਂਨੇ ਵੀ ਨੇ ਨੱਖਰੇ ਕਰੀਦੇ ਤੈਨੂੰ

ਤੈਨੂੰ ਬੀਬਾ ਬੜੇਆਂ ਤੇ, ਸਾਹਣੁ ਵੀ ਨੀ ਥੋੜਿਆਂ

ਨੀ, ਤੈਨੂੰ ਜਾਣੇ ਦਿੱਲੋ ਯਾਰ ਚਾਉਂਦੇ

ਦਿੱਲ ਇੱਜ਼ਤ ਨਾ ਲਹਿਣਾ

ਐਵੇਂ ਤਰਲੇ ਜੇ ਪਾਉਂਦੇ ਨੀ

ਤੂ ਅੱਜ ਕਹਿ ਦੇ, ਹੈਗਾ ਐ ਕੋਇ ਹੋਰ

ਮੈਨੂੰ ਸੌ ਲੱਗੇ ਤੇਰੀ, ਤੈਨੂੰ ਕੱਲ ਤੋਂ ਬੁਲਾਉਂਦੇ ਨੀ

ਨੀ, ਅਣਖਾਂ ਦੇ ਪੱਟੇ ਆ, ਰਕਾਨੇ

ਤੇ ਤੂੰ ਸਾਹਣੁ ਹੀ ਸਿਖਾਵੇ, ਅੜੀਆਂ-ਅੜੀਆਂ

ਨੀ, ਅੱਸੀ ਆਈਏ ਤੇਰੇ ਪਿੱਛੇ-ਪਿੱਛੇ

ਆਉਣ ਮਿੱਤਰਾਂ ਦੇ ਪਿਛੇ, ਖਰੀਆਂ-ਖਰੀਆਂ

ਇਹ, ਬੀਬਾ, ਤੇਰੇ ਪਿਆਰ ਦਾ ਸਰੂਰ ਐ

ਤੈਨੂ��� ਲੱਗਦੀਆਂ ਅੱਖਾਂ, ਚੜ੍ਹੀਆਂ-ਚੜ੍ਹੀਆਂ

ਨੀ, ਅੱਸੀ ਆਈਏ ਤੇਰੇ ਪਿੱਛੇ-ਪਿੱਛੇ

ਆਉਣ ਮਿੱਤਰਾਂ ਦੇ ਪਿਛੇ, ਖਰੀਆਂ-ਖਰੀਆਂ

ਨੀ, ਤੈਨੂੰ ਦੱਸੀ ਜਾਨਾ ਪਛਤਾਏਂਗੀ ਤੂੰ

ਮਿਲੇ ਨਾ-ਮਿਲੇ ਨੀ, ਗਾਣੇ Aujle ਦੇ ਗਾਏਂਗੀ

ਨੀ, ਜਿਹੜਾ ਤੇਰੇ ਖੋ ਗਿਆ ਖਿਆਲਾਂ ਵਿੱਚ

ਸਾਡੇ ਜਿਹਾ ਯਾਰ, ਕਿਥੋਂ ਲੱਬ ਕੇ ਲਿਆਇੰਗੀ?

ਨੀ, ਲੋਕਾਂ ਦੇ ਤਾਂ ਖਿਲਗੇ ਬਗੀਚੇ

ਸਾਲੇ, ਸਾਡੇ ਖੌਰੇ ਬੇਰੀਆਂ ਨੂੰ, ਬੇਰ ਕਦੋ ਹੋਣਗੇ?

ਨੀ, ਐਤਕੀ ਤਾ ਬਣਨੀ ਨੀ, ਗੱਲ

ਰੱਬ ਸੁੱਖ ਰਖੇ, ਸਾਡੇ ਮੇਲੇ ਫੇਰ ਕਦੇ ਹੋਣਗੇ

ਨੀ, ਸੁਰਗਾਂ 'ਚ ਲੈਲਾਂਗੇ ਨਜ਼ਾਰੇ

ਨੀ, ਮੈਂ ਸੁਣਿਆ ਓਥੇ ਨੇ, ਪਰਿਆਂ-ਪਰਿਆਂ

ਨੀ, ਅੱਸੀ ਆਈਏ ਤੇਰੇ ਪਿੱਛੇ-ਪਿੱਛੇ

ਆਉਣ ਮਿੱਤਰਾਂ ਦੇ ਪਿਛੇ, ਖਰੀਆਂ-ਖਰੀਆਂ

ਇਹ, ਬੀਬਾ, ਤੇਰੇ ਪਿਆਰ ਦਾ ਸਰੂਰ ਐ

ਤੈਨੂੰ ਲੱਗਦੀਆਂ ਅੱਖਾਂ, ਚੜ੍ਹੀਆਂ-ਚੜ੍ਹੀਆਂ

ਨੀ, ਅੱਸੀ ਆਈਏ ਤੇਰੇ ਪਿੱਛੇ-ਪਿੱਛੇ

ਆਉਣ ਮਿੱਤਰਾਂ ਦੇ ਪਿਛੇ, ਖਰੀਆਂ-ਖਰੀਆਂ

Fuente: LRCLIB

Actividad

Origen de reproducción

Beatra Bot
100%

Plataforma de origen

YouTube
50%
Spotify
50%
Courtside

Courtside

Karan Aujla

Wavy

Wavy

Karan Aujla

1
Bajwa

Bajwa

1 plays · 6m

2
Raza

Raza

1 plays · 4m

1

Mazdoori Group

2 plays · 20m

Sep 3

Mazdoori Group

by Raza

Sep 3, 09:20 AM

Mazdoori Group

by Bajwa

Aug 22, 02:12 PM

Visto por primera vez: Jul 8Última reproducción: Sep 3, 09:20 AMDuración de la pista: 3:11Compl. media: 100%