Beatra Logo
Beatra
PremiumFunciones
Soporte
Beatra Logo
Beatra

Compañía

  • Funciones
  • Acerca de
  • Blogs
  • FAQ
  • Documentación

Comunidades

  • Comunidad Beatra
  • Servidores Top
  • Mejores Usuarios
  • Listas de Reproducción Top
  • Mejores Canciones
  • Artistas Top
  • Mejores Resúmenes

Enlaces Útiles

  • Bot propio
  • Resumen de Beatra
  • Socios
  • Estado del Bot
  • Comandos del Bot
  • Premium
  • Estudio de Tarjetas
  • Soporte
  • Invitar Bot

Legal

  • Legal
  • Política de Privacidad
  • Términos de Servicio
  • Política de compra y reembolso
  • Cookies

© 2026 Beatra. Todos los derechos reservados.

Un producto de Codeshare
MF Gabhru!

MF Gabhru!

Karan AujlaDeezer

2Reproducciones
0mEscuchado
0%Tasa de omisión
Styles:rap/hip hoprock

Escuchar / Vista previa

También en
DeezerQobuz

Go

I'm MF Yeah

I'm MMMM MF Yeah

I'm MF ਗੱਭਰੂ, ਪੁੱਤ ਪੰਜਾਬ ਦਾ

ਜਦੋਂ ਤੁਰ ਦਾ ਤਾਂ ਸ਼ੇਰ ਵਾਂਗੂ ਜਾਪ ਦਾ

ਪਾਵੇ Paris'ਚ ਲੀੜਾ ਲੱਖ-ਲੱਖ ਦਾ ਨੀ

ਪੱਟੂ ਪਿੰਡ ਬਣਕੇ ਚਾਦਰਾ ਰੱਖ ਦਾ

I'm MF ਗੱਭਰੂ, ਪੁੱਤ ਪੰਜਾਬ ਦਾ

ਸਿੱਕਾ ਖੋਟਾ ਸੀ ਡਾਲਰ ਅੱਜ ਛਾਪ ਦਾ

ਬਾਹਰ ਖੜ੍ਹਕੇ ਜਮਾਨਾ ਸਾਰਾ ਤੱਕ ਦਾ ਨੀ

ਪੱਟੂ ਪਿੰਡ ਬਣਕੇ ਚਾਦਰਾ ਰੱਖ ਦਾ

Time ਮਿੰਟ ਦਾ ਵੀ ਹੈ ਨੀ ਸ਼ੌਂਕੀ ਘੜੀਆ ਦਾ

ਜੱਟ ਸੋਹਣੀਏ dream ਇੱਥੇ ਬੜੀਆਂ ਦਾ

ਦੇਖ ਕੁੜਤੇ ਦਾ look ਨਾਰਾਂ ਫੈਨ ਹੋਗੀਆਂ

ਨੀ ਮੈਂ ਦਵਾਂ ਨਾ ਜਵਾਬ ਮੁਰ੍ਹੇ ਖੜੀਆਂ ਦਾ

ਹੋ ਜੱਟ ਅਣਖੀ ਰਕਾਨੇ ਸ਼ੌਂਕੀ ਅੜੀਆਂ ਦਾ

ਤੇ ਠੇਕਾ ਅਸੀਂ ਓ ਲਿਆ ਹੈ ਹਿੱਕਾਂ ਸੜਿਆ ਦਾ

ਅਸੀਂ ਰਹਿੰਦੇ ਉਸ ਰਬ ਦੇ ਸਰੂਰ ਵਿੱਚ ਨੀ

ਇਹ ਤੈਨੂੰ ਨਹੀਂ ਪੱਤਾ ਅੱਖਾਂ ਚੜਿਆਂ ਦਾ

ਲੱਗਦੀ ਤੂੰ ਬੱਲੀਏ, ਫੁੱਲ ਗੁਲਾਬ ਦਾ

ਦਿਲ ਤੇਰੇ ਉੱਤੇ ਆ ਗਿਆ ਜਨਾਬ ਦਾ

ਬਾਹਰ ਜਾਵਾਂ ਤਾਂ ਜਮਾਨਾ ਸਾਰਾ ਤੱਕ ਦਾ ਨੀ

ਪੱਟੂ ਪਿੰਡ ਬਣਕੇ ਚਾਦਰਾ ਰੱਖ ਦਾ

I'm MF ਗੱਭਰੂ, ਪੁੱਤ ਪੰਜਾਬ ਦਾ

ਗੱਡੀ ਰੱਬ ਵੱਲ ਸਿਧਿ gear top ਦਾ

ਬਾਹਰ ਜਾਵਾਂ ਤਾਂ ਜਮਾਨਾ ਸਾਰਾ ਤੱਕ ਦਾ ਨੀ

ਪੱਟੂ ਪਿੰਡ ਬਣਕੇ ਚਾਦਰਾ ਰੱਖ ਦਾ

I'm MF Yeah

I'm MF gabhru

I'm a, I'm a, MF Yeah

ਬੀਬਾ ਰੱਖਿਆ ਨੀ ਪੈਸੇ ਜੋੜ-ਜੋੜ ਜੱਟ ਦਾ

ਕੱਲ ਲਿੜੇਆਂ ਤੇ ਲੱਗਿਆ crore ਜੱਟ ਦਾ

ਨੀ ਸਾਲੇ ਕਹਿੰਦੇ ਰਹਿੰਦੇ ਔਜਲੇ ਨਾਲ ਬੈਠਣਾ ਕੁੜੇ

ਮੈ ਕਿਹਾ minute ਵੀ ਹੋਣਾ ਨੀ afford ਜੱਟ ਦਾ

ਨੀ ਮਾਰੇ ਵੈਰੀ ਨੂੰ ਫ਼ਰ੍ਰਾਟੇ ਬੀਬਾ Ford ਜੱਟ ਦਾ

ਜਦੋਂ ਰੋਡ ਉੱਤੋਂ ਲੰਗੇ, ਸਾਰਾ road ਜੱਟ ਦਾ

ਨੀ ਬੜੇ ਫਿਰਦੇ ਰਕਾਨੇ ਕਹਿੰਦੇ ਤੋੜਨਾ ਇਹਨੂੰ

ਪਰ ਲੱਭਿਆ ਹੱਲੇ ਨੀ ਕਿਹਤੇ ਤੋੜ ਜੱਟ ਦਾ

ਚੱਲਦਾ ਹੈ ਬੱਲੀਏ, ਨਾਮ ਨਵਾਬ ਦਾ

ਮੈ ਕਿਹਾ ਜੰਮਿਆ ਨੀ ਕੋਈ, ਮੇਰੇ ਹਿਸਾਬ ਦਾ

ਬਾਹਰ ਖੜ੍ਹਕੇ ਜਮਨਾ ਸਾਰਾ ਤੱਕ ਦਾ ਨੀ

ਪੱਟੂ ਪਿੰਡ ਬਣਕੇ ਚਾਦਰਾ ਰੱਖ ਦਾ

I'm MF ਗੱਭਰੂ, ਪੁੱਤ ਪੰਜਾਬ ਦਾ

ਗੱਡੀ ਰੱਬ ਵੱਲ ਸਿਧਿ gear top ਦਾ

ਬਾਹਰ ਜਾਵਾਂ ਤਾਂ ਜਮਾਨਾ ਸਾਰਾ ਤੱਕ ਦਾ ਨੀ

ਪੱਟੂ ਪਿੰਡ ਬਣਕੇ ਚਾਦਰਾ ਰੱਖ ਦਾ

I'm MF Yeah

I'm MF gabhru

I'm a, I'm a, MF Yeah

ਅਸੀਂ ਮੰਗਦੇ ਨੀ ਬਾਬਾ ਆਪੇ ਕਰੇ ਪੂਰੀਆਂ

ਸਾਥੋਂ ਜਰੀਆਂ ਨੀ ਜਾਂਦੀਆਂ ਯਾਰਾਂ ਤੋਂ ਦੂਰੀਆਂ

ਸਾਨੂ ਕੰਗਣੇ ਪਰਾਂਦੇ ਕਿੱਥੇ ਪੱਟ ਲੈਣਗੇ

ਅਸੀਂ ਉਹ ਆਂ ਜੋ ਵੈਰੀ ਦੇ ਪਵੋਂਦੇ ਚੂੜੀਆਂ

ਸਾਨੂ ਬੇਬੇ'ਆਂ ਖਵਾਉਣ ਕੁਟ-ਕੁਟ ਚੂਰੀਆਂ

ਡੰਡ ਮਾਰਾ ਸਵੇਰੇ ਸ਼ਾਮੀ ਚੁੰਗੇ ਬੂਰੀਆਂ

ਮੈਂ ਕਿਹਾ ਦੇਖਲਾ ਸਰੀਰ ਬੀਬਾ ਚਨਯਾ ਪੀਯਾ ਨੀ

ਪਾਈ ਪੱਟ ਤੇ ਗਿਲਹੇਰੀ ਅੱਖ ਵੱਟੇ ਘੂਰੀਆਂ

ਲੱਗਦੀ ਤੂੰ ਬੱਲੀਏ, ਪੈਗ ਸ਼ਰਾਬ ਦਾ

ਚੱਲ ਚੱਲੀਏ ਕੀਤੇ ਨੂੰ ਕਰੀਏ ਰਾਬਤਾ

ਪਾਵੇ Paris'ਚ ਲੀੜਾ ਲੱਖ-ਲੱਖ ਦਾ ਨੀ

ਪੱਟੂ ਪਿੰਡ ਬਣਕੇ ਚਾਦਰਾ ਰੱਖ ਦਾ

I'm MF ਗੱਭਰੂ, ਪੁੱਤ ਪੰਜਾਬ ਦਾ

ਜਦੋਂ ਤੁਰ ਦਾ ਤਾਂ ਸ਼ੇਰ ਵਾਂਗੂ ਜਾਪ ਦਾ

ਬਾਹਰ ਜਾਵਾਂ ਤਾਂ ਜਮਾਨਾ ਸਾਰਾ ਤੱਕ ਦਾ ਨੀ

ਪੱਟੂ ਪਿੰਡ ਬਣਕੇ ਚਾਦਰਾ ਰੱਖ ਦਾ

I'm a MF Yeah

I'm MF gabhru

I'm a, I'm a MF Yeah

I'm MF gabhru

I'm a, I'm a, I'm a, I'm a, MF Yeah

I'm MF gabhru

I'm a, I'm a, I'm a, I'm a, MF Yeah

Fuente: LRCLIB

Actividad

Origen de reproducción

Beatra Bot
100%
I Really Do...

I Really Do...

Karan Aujla

Winning Speech

Winning Speech

Karan Aujla

Lalkara

Lalkara

Diljit Dosanjh

Sirra

Sirra

Guru Randhawa

G.O.A.T.

G.O.A.T.

Diljit Dosanjh

AZUL

AZUL

Guru Randhawa

Mera Deewanapan

Mera Deewanapan

Amrinder Gill

Kangna

Kangna

Dr Zeus

Na Ja

Na Ja

Pav Dharia

Pata Chalgea

Pata Chalgea

Imran Khan

Phulkari

Phulkari

Gippy Grewal

Rambo

Rambo

Jazzy B

Sin datos de oyentes

Sin datos de servidor

Sin reproducciones recientes

Visto por primera vez: Jul 8Última reproducción: Sep 3, 08:46 AMDuración de la pista: 3:20