Beatra Logo
Beatra
प्रीमियमसुविधाएं
समर्थन
Beatra Logo
Beatra

कंपनी

  • सुविधाएं
  • के बारे में
  • ब्लॉग
  • FAQ
  • दस्तावेज़ीकरण

समुदाय

  • Beatra समुदाय
  • शीर्ष सर्वर
  • शीर्ष उपयोगकर्ता
  • शीर्ष प्लेलिस्ट
  • टॉप गाने
  • शीर्ष कलाकार
  • टॉप सारांश

उपयोगी लिंक

  • अपना बॉट
  • Beatra सारांश
  • पार्टनर
  • बॉट स्थिति
  • बॉट कमांड्स
  • प्रीमियम
  • कार्ड स्टूडियो
  • समर्थन
  • बॉट आमंत्रित करें

कानूनी

  • कानूनी
  • गोपनीयता नीति
  • सेवा की शर्तें
  • खरीद और धनवापसी नीति
  • कुकीज़

© 2026 Beatra. सर्वाधिकार सुरक्षित।

Codeshare का एक प्रोडक्ट
Majhail

Majhail

AP DhillonYouTube

0बार बजाया
0mसुना गया
0%छोड़ने की दर

सुनें / पूर्वावलोकन

इन पर भी
मूल खोलेंYouTubeDeezer

ਹੋ ਗੁੱਜਰਾਂ ਦੇ ਵਾਂਗੂ ਦੇਖੀ ਤੁਹਫੇ ਵੱਜਦੇ

ਪ੍ਰੋਟੀਨ ਖਾ ਖਾ ਸਾਡੀਆਂ ਨਾ ਦੇਹਾਂ ਬਣਿਆ

ਸਾਡੇ ਨਾਲ ਅੱਡੇ ਘਰਾਂ ਚੋਂ ਨੀ ਲਭਣੇ

ਤਰੀਕਾਂ ਵਿਚੋਂ ਲਬਦਿਆਂ ਲਾਸ਼ਾਂ ਗੱਡਿਆਂ

ਪਹਿਲਾ ਕਰੀ ਦੀ ਸਲਾਮ ਏ ਪੱਕੇ ਆ ਅਸੂਲ

ਜੇ ਅੱਡ ਜੇ ਗਰਾਰੀ ਬੋਲਦੀ ਆਂ ਗੋਲੀਆਂ

ਵੈਰ ਖੱਟ ਜੱਟਾਂ ਨਾਲ ਭੱਜ ਨਾਹੀਓ ਹੋਣਾ

ਅੱਸੀ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ

ਵੈਰ ਖੱਟ ਜੱਟਾਂ ਨਾਲ ਭੱਜ ਨਾਹੀਓ ਹੋਣਾ

ਅੱਸੀ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ

ਵੈਰ ਖੱਟ ਜੱਟਾਂ ਨਾਲ ਭੱਜ ਨਾਹੀਓ ਹੋਣਾ

ਅੱਸੀ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ

ਹੋ ਟੇਡਾ ਟੇਡਾ ਤੱਕ ਸਾਨੂ ਲੌਣੇ ਆਂ ਅੰਦਾਜੇ

ਧੁੰਦਲੇ ਜੇ ਪਾਣੀਆਂ ਚ ਫਿਰੇ ਚਾਕਦਾ

ਕੁੰਡੀਆਂ ਨੇ ਮੁੱਛਾ ਸਿਰ ਟੇਡੀਆਂ ਨੇ ਪੱਗਾਂ

ਸਾਡਾ ਵੈਰੀ ਨਾਲ ਜੋਡ਼ ਜਿਹਦਾ ਆਂ ਕਰਾਰ ਦਾ

ਲੋਕਿ ਸਾਨੂੰ ਸਿਰ ਤੋਂ ਕਰੈਕ ਦੱਸ ਦੇ

ਬੰਦੇ WRONG ਬਾਵੇ ਅੱਤ ਸ਼ਕਲਾਂ ਨੇ ਭੋਲੀਆਂ

ਵੈਰ ਖੱਟ ਜੱਟਾਂ ਨਾਲ ਭੱਜ ਨਾਹੀਓ ਹੋਣਾ

ਅੱਸੀ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ

ਵੈਰ ਖੱਟ ਜੱਟਾਂ ਨਾਲ ਭੱਜ ਨਾਹੀਓ ਹੋਣਾ

ਅੱਸੀ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ

ਵੈਰ ਖੱਟ ਜੱਟਾਂ ਨਾਲ ਭੱਜ ਨਾਹੀਓ ਹੋਣਾ

ਅੱਸੀ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ

ਹੋ ਵਰਤੋ ਜ਼ੁਬਾਨ ਦੀ ਆ ਘੱਟ ਕਰਦੇ

ਬਾਵਾਂ ਵੇਲ ਜ਼ੋਰ ਨਾਲ ਪਹਾੜ ਤੋਲੀ ਦਾ

ਮਾਝੇ ਦੇ ਆਂ ਮੁੰਡੇ ਮਿਹਨਤਾਂ ਦੇ ਹਾਣੀ

ਮਹਿਦੇ ਇਲਾਕੇ ਵਾਲਾ ਪਾੜਾ ਅੱਸੀ ਪੈਰੀ ਰੋਲੀ ਦਾ

ਜਿਹੜੇ ਬੋਲਦੇ ਆ ਜਿਆਦਾ ਸਬ ਚੁਪ ਹੋ ਜਾਣੇ

ਜਦੋਂ ਤਿਨ ਫੁਟ ਦੀਆ ਤਾੜ ਤਾੜ ਬੋਲਿਆ

ਵੈਰ ਖੱਟ ਜੱਟਾਂ ਨਾਲ ਭੱਜ ਨਾਹੀਓ ਹੋਣਾ

ਅੱਸੀ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ

ਵੈਰ ਖੱਟ ਜੱਟਾਂ ਨਾਲ ਭੱਜ ਨਾਹੀਓ ਹੋਣਾ

ਅੱਸੀ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ

ਵੈਰ ਖੱਟ ਜੱਟਾਂ ਨਾਲ ਭੱਜ ਨਾਹੀਓ ਹੋਣਾ

ਅੱਸੀ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ

ਹੋ ਜਨਤਾ ਗੈਰੇਜ ਸ਼ਿਕਰਨ ਦੇ ਵੱਲ ਨੂੰ

ਵੇਖ ਵੇਖ ਦੁਨਿਯਾ ਨਾਲ ਆਯਾ ਨੀ

ਕੱਡਣ ਗੇ ਗਾਲਾ ਕੋਈ ਲਾਉਣ ਗੇ ਸਕੀਮਾਂ

ਪਰ ਸਾਡੀ ਆਲੀ ਵੇਵ ਤੇਤੋਂ ਰਾਇਡ ਨੀ ਹੋਣੀ

ਸਾਨੂੰ ਕਿਸੇ ਦਾ ਭਾ ਸਾਡਾ ਆਪਣਾ ਆਏ ਰਾਹ

ਮਚੇ ਲੋਗ ਕਾਮਯਾਬੀ ਦਿਯਨ ਔਣ ਡੋਲਿਆਂ

ਵੈਰ ਖੱਟ ਜੱਟਾਂ ਨਾਲ ਭੱਜ ਨਾਹੀਓ ਹੋਣਾ

ਅੱਸੀ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ

ਵੈਰ ਖੱਟ ਜੱਟਾਂ ਨਾਲ ਭੱਜ ਨਾਹੀਓ ਹੋਣਾ

ਅੱਸੀ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ

ਵੈਰ ਖੱਟ ਜੱਟਾਂ ਨਾਲ ਭੱਜ ਨਾਹੀਓ ਹੋਣਾ

ਅੱਸੀ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ(ਮਾਝੇ ਆਲੇ ਮਾਝੇ ਆਲੇ )

ਵੈਰ ਖੱਟ ਜੱਟਾਂ ਨਾਲ ਭੱਜ ਨਾਹੀਓ ਹੋਣਾ

ਅੱਸੀ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ

ਵੈਰ ਖੱਟ ਜੱਟਾਂ ਨਾਲ ਭੱਜ ਨਾਹੀਓ ਹੋਣਾ

ਅੱਸੀ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ

ਵੈਰ ਖੱਟ ਜੱਟਾਂ ਨਾਲ ਭੱਜ ਨਾਹੀਓ ਹੋਣਾ

ਅੱਸੀ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ

स्रोत: LRCLIB

30 दिन की गतिविधि

Lalkara

Lalkara

Diljit Dosanjh

Modern Mirza

Modern Mirza

Raf Saperra

Mitran De Boot

Mitran De Boot

Jazzy B.

Rambo

Rambo

Jazzy B

Mera Deewanapan

Mera Deewanapan

Amrinder Gill

Mittran Di Chhatri

Mittran Di Chhatri

Babbu Maan

Je Jatt Bigr Gaya

Je Jatt Bigr Gaya

Dr Zeus

Sirra

Sirra

Guru Randhawa

Pata Chalgea

Pata Chalgea

Imran Khan

Illegal Weapon

Illegal Weapon

Garry Sandhu

Main Hogaya Sharabbi

Main Hogaya Sharabbi

Panjabi MC

Moon Rise

Moon Rise

Guru Randhawa

कोई श्रोता डेटा नहीं

कोई सर्वर डेटा नहीं

हाल की कोई बजाई नहीं

पहली बार देखा: Jul 8आखिरी बार बजाया: Jul 8, 07:21 PMट्रैक की लंबाई: 2:55