

(ਆਜਾ ਵੇ ਆਜਾ...)
(ਆਜਾ ਵੇ ਆਜਾ...)
(ਹਾਏ, ਸੱਜਣ...)
(ਆਜਾ ਵੇ ਆਜਾ...)
ਆਜਾ ਵੇ ਆਜਾ, ਸੀਨੇ ਲਾ ਜਾ
ਹਾਏ, ਸੱਜਣ, ਮੈਨੂੰ ਲੁੱਟ ਲੈ ਗਿਆ, ਹਾਏ
ਹਾਏ, ਸੱਜਣ, ਮੈਨੂੰ ਲੁੱਟ ਲੈ ਗਿਆ
ਪਿਆਸੇ ਲਬਾਂ ਦੇ ਰੋਗ ਮੁਕਾ ਜਾ
ਹਾਏ, ਸੱਜਣ, ਮੈਨੂੰ ਲੁੱਟ ਲੈ ਗਿਆ, ਹਾਏ
ਹਾਏ, ਸੱਜਣ, ਮੈਨੂੰ ਲੁੱਟ ਲੈ ਗਿਆ
ਹਾਏ, ਸੱਜਣ, ਮੇਰੀ ਅੱਖਾਂ ਤਰਸ ਦੀ
ਹਰ ਇਮਾਨ ਮੇਰਾ ਟੁੱਟ ਬਹਿ ਗਿਆ
ਓ, ਮੈਨੂੰ ਲੁੱਟ ਲੈ ਗਿਆ
ਓ, ਮੈਨੂੰ ਲੁੱਟ ਲੈ ਗਿਆ
ਓ, ਮੈਨੂੰ ਲੁੱਟ ਲੈ ਗਿਆ
ਓ, ਮੈਨੂੰ ਲੁੱਟ ਲੈ ਗਿਆ
ਆਜਾ ਵੇ ਆਜਾ
ਓ, ਮੈਨੂੰ ਲੁੱਟ ਲੈ ਗਿਆ
ਆਜਾ ਵੇ ਆਜਾ
(ਹਾਏ, ਸੱਜਣ) ਓ, ਮੈਨੂੰ ਲੁੱਟ ਲੈ ਗਿਆ
ਆਜਾ ਵੇ ਆਜਾ
ਆਜਾ ਵੇ ਆਜਾ
(ਹਾਏ, ਸੱਜਣ) ਆਜਾ ਵੇ ਆਜਾ
ਆਜਾ ਵੇ ਆਜਾ
ਤੱਕਦੀ ਅੱਖੀਆਂ ਹਜੇ ਨਾ ਥੱਕੀਆਂ
ਨੈਣਾਂ ਵਿੱਚ ਨਾ' ਵੱਸ ਗਿਆ
ਰੱਜ ਕੇ ਪੀਵਾਂ, ਤੈਨੂੰ ਸੱਜਣਾ
ਰਾਤਾਂ ਵਿੱਚ ਨਾ ਰਸ ਗਿਆ, ਹਾਏ
ਵੱਸ ਨਾ ਜਾਵਾਂ, ਵਿੱਚ ਮੈਂ ਸਾਹਵਾਂ
ਮੈਨੂੰ ਓਹ ਖਿੱਚ ਫੇਰ ਘੁੱਟ ਲੈ ਗਿਆ
ਹਾਏ, ਸੱਜਣ, ਮੇਰੀ ਅੱਖਾਂ ਤਰਸ ਦੀ
ਹਰ ਇਮਾਨ ਮੇਰਾ ਟੁੱਟ ਬਹਿ ਗਿਆ
ਓ, ਮੈਨੂੰ ਲੁੱਟ ਲੈ ਗਿਆ
ਓ, ਮੈਨੂੰ ਲੁੱਟ ਲੈ ਗਿਆ
ਓ, ਮੈਨੂੰ ਲੁੱਟ ਲੈ ਗਿਆ
ਓ, ਮੈਨੂੰ ਲੁੱਟ ਲੈ ਗਿਆ
ਆਜਾ ਵੇ ਆਜਾ
ਆਜਾ ਵੇ ਆਜਾ
ਆਜਾ ਵੇ ਆਜਾ
ਆਜਾ ਵੇ ਆਜਾ
(ਹਾਏ, ਸੱਜਣ...)
(ਹਾਏ, ਸੱਜਣ...)
स्रोत: LRCLIB
कोई श्रोता डेटा नहीं
कोई सर्वर डेटा नहीं
हाल की कोई बजाई नहीं