Beatra Logo
Beatra
PremiumFitur
Dukungan
Beatra Logo
Beatra

Perusahaan

  • Fitur
  • Tentang
  • Blog
  • FAQ
  • Dokumentasi

Komunitas

  • Komunitas Beatra
  • Server Teratas
  • Pengguna Teratas
  • Daftar Putar Teratas
  • Lagu Teratas
  • Artis Teratas
  • Ringkasan Teratas

Tautan Berguna

  • Bot Khusus
  • Ringkasan Beatra
  • Mitra
  • Status Bot
  • Perintah Bot
  • Premium
  • Studio Kartu
  • Dukungan
  • Undang Bot

Hukum

  • Hukum
  • Kebijakan Privasi
  • Ketentuan Layanan
  • Kebijakan Pembelian dan Pengembalian Dana
  • Cookie

© 2026 Beatra. Hak cipta dilindungi undang-undang.

Produk dari Codeshare
Manifest

Manifest

Arjan DhillonYouTube

4Putar
13mDidengarkan
0%Tingkat lewati
Styles:pop

Dengarkan / Pratinjau

Juga di
Buka sumber asliYouTubeSoundCloudDeezerQobuz

Show MXRCI on 'em

ਹੋ, ਦਿਨ ਆਏ ਲੈ ਨੀ ਮਿੱਤਰਾਂ ਦੀ ਹੋਊ ਬੱਲੇ-ਬੱਲੇ

ਕਾਰਾਂ ਫੋਟੋਆਂ 'ਚ ਦੇਖੀਆਂ ਜੋ ਹੋਣਗੀਆਂ ਥੱਲੇ

ਹੋ ਬਿੱਲੋ, penthouse, beachside ਡੇਰੇ ਹੋਣਗੇ

ਨੀ, ਆਹੀ ਹੋਣਗੇ ਨੀ ਨਾਲ਼ ਉਦੋਂ ਜਿਹੜੇ ਹੋਣਗੇ

ਹਾਏ, ਮਾਹਰਕੇ ਵਲਾਇਤੀ ਜਿਹੜੇ label'ਆਂ ਦੇ ਉੱਤੇ

ਹਾਏ ਨੀ, ਰੁਲ਼ੂਗੀ Macallan ਜਿਹੀ ਟੇਬਲਾਂ ਦੇ ਉੱਤੇ

ਬਿੱਲੋ, "ਬੰਬ ਹੀ ਬੁਲਾ 'ਤੇ" ਤੂੰ ਵੀ ਕਹਿ ਦਏਂਗੀ

ਬਿੱਲੋ, ਦੇਖੀ ਚੱਲ

ਦੇਖਦੀ ਰਹਿ ਜਾਏਂਗੀ

ਨੀ, ਤੂੰ ਦੇਖੀ ਚੱਲ

ਦੇਖਦੀ ਰਹਿ ਜਾਏਂਗੀ

ਦੇਖੀ ਚੱਲ

ਦੇਖਦੀ ਰਹਿ ਜਾਏਂਗੀ

ਬਿੱਲੋ, ਦੇਖੀ ਚੱਲ

ਦੇਖਦੀ ਰਹਿ ਜਾਏਂਗੀ

ਹਰ ਕੋਈ ਆ ਕੇ ਜੁੜੂ

Wi-Fi ਹੋਵਾਂਗੇ

ਕਦੇ Italy ਤੇ ਕਦੇ ਨੀ Hawaii ਹੋਵਾਂਗੇ

Brand ਚੱਕ-ਚੱਕ ਡਿੱਗੀਆਂ 'ਚ ਰੱਖੀ ਜਾਣੇ ਆ

ਹਾਏ ਨੀ, tag ਕਿਹਨੇ ਦੇਖਣੇ ਆ?

ਚੱਕੀ ਜਾਣੇ ਆ

ਹੋ, ਟਾਇਮ ਸਾਡਾ ਚੱਲੇ ਆਪੇ ਦੱਸੂ ਸਾਡਾ ਗੁੱਟ

ਬਿੱਲੋ ਧੌਣਾ ਵਿੱਚ ਸੰਗਲ਼, ਸੋਨੇ ਦੇ biscuit

ਦੇਖ ਗੱਲ-ਬਾਤ ਹਉਂਕਾ ਜਿਹਾ ਲੈ ਜਾਏਂਗੀ

ਨੀ, ਤੂੰ ਦੇਖੀ ਚੱਲ

ਦੇਖਦੀ ਰਹਿ ਜਾਏਂਗੀ

ਬਿੱਲੋ, ਦੇਖੀ ਚੱਲ

ਦੇਖਦੀ ਰਹਿ ਜਾਏਂਗੀ

ਦੇਖੀ ਚੱਲ

ਦੇਖਦੀ ਰਹਿ ਜਾਏਂਗੀ

ਬਿੱਲੋ, ਦੇਖੀ ਚੱਲ

ਦੇਖਦੀ ਰਹਿ ਜਾਏਂਗੀ

ਹਾਏ, ਦੇਖ catwalk'ਆਂ ਮੂੰਹ ਰਹਿ ਜਾਣੇ ਅੱਡੇ

ਬਿੱਲੋ, ਉਹੀ ਨਾਰਾਂ ਸਾਡੇ ਹੋਣਗੀਆਂ ਸੱਜੇ-ਖੱਬੇ

ਹੋ, ਕਿੱਲੇ ਦੇ rate ਆਲ਼ੇ handbag'ਆਂ ਆਲ਼ੀਆਂ

ਹਾਏ ਨੀ, old money ਜਿਹੇ swag'ਆਂ ਆਲ਼ੀਆਂ

ਹੋ, ਯਾਰ ਤੇਰਾ ਕਾਲ਼ੀਆਂ ਤੇ ਗੋਰੀਆਂ 'ਚ ਫਿਰੂ

ਜਿਹੜੀ ਸੁਪਨਾ ਹੋਰਾਂ ਦਾ ਉਹ story'ਆਂ 'ਚ ਦਿਸੂ

ਹੋ ਨੀ, ਤੂੰ ਮਿੱਤਰਾਂ ਤੋਂ ਦੂਰੀ ਕਿੱਥੇ ਸਹਿ ਜਾਏਂਗੀ?

ਨੀ, ਤੂੰ ਦੇਖੀ ਚੱਲ

ਦੇਖਦੀ ਰਹਿ ਜਾਏਂਗੀ

ਨੀ, ਤੂੰ ਦੇਖੀ ਚੱਲ

ਦੇਖਦੀ ਰਹਿ ਜਾਏਂਗੀ

ਦੇਖੀ ਚੱਲ

ਦੇਖਦੀ ਰਹਿ ਜਾਏਂਗੀ

ਬਿੱਲੋ, ਦੇਖੀ ਚੱਲ

ਦੇਖਦੀ ਰਹਿ ਜਾਏਂਗੀ

ਹੋ, ਸਾਡੇ ਇਕੱਠਿਆਂ ਦੇ ਵਧਣੇ graph ਨਖਰੋ

ਹਾਏ ਨੀ, ਯਾਰ ਸਿਰੇ-ਲਾ-ਦੇਣੇ ਆਪ ਨਖਰੋ

ਹਾਏ ਨੀ, ਉੱਚੀਆਂ ਉਡਾਰੀਆਂ ਨੇ ਆਪੇ ਮੱਥਾ ਟੇਕਣਾ

ਕਈ ਕਹਿਣਗੇ ਬਈ ਨੇੜੇ ਹੋ ਕੇ ਅਰਜਣ ਦੇਖਣਾ

ਹਾਏ ਨੀ, ਮੰਨੀ ਨਾ ਤੂੰ ਝੂਠ ਜਿਹੜੀ ਕਹੀ ਸੋਹਣੀਏ

ਨੱਚੂ ਜਾਗੋਆਂ 'ਤੇ Nora Fatehi ਸੋਹਣੀਏ

ਹੋ, ਬਾਹਲ਼ਾ ਮਾਣ ਜਿਹਾ ਨਾ ਕਰ

ਐਵੇਂ ਟਹਿ ਜਾਏਂਗੀ

ਨੀ, ਤੂੰ ਦੇਖੀ ਚੱਲ

ਦੇਖਦੀ ਰਹਿ ਜਾਏਂਗੀ

ਬਿੱਲੋ, ਦੇਖੀ ਚੱਲ

ਦੇਖਦੀ ਰਹਿ ਜਾਏਂਗੀ

ਦੇਖੀ ਚੱਲ

ਦੇਖਦੀ ਰਹਿ ਜਾਏਂਗੀ

ਬਿੱਲੋ, ਦੇਖੀ ਚੱਲ

ਦੇਖਦੀ ਰਹਿ ਜਾਏਂਗੀ

Sumber: LRCLIB

Aktivitas 30 hari

Sumber Pemutaran

Beatra Bot
100%

Platform Sumber

Beatra
100%

Belum ada lagu serupa

1
Tejveer

Tejveer

2 plays · 4m

1
Monster

Monster

2 plays · 13m

Aug 21

Monster

Monster

by Tejveer

Aug 21, 06:34 AM

Monster

Monster

by Tejveer

Aug 21, 06:19 AM

Pertama kali terlihat: Jul 16Terakhir diputar: Aug 21, 06:34 AMDurasi trek: 2:29Rata-rata selesai: 100%