

ਹਾਏ ਇਓ ਨਾ ਤੂੰ ਫੇਰ ਅੱਖੀਆਂ
ਇਓ ਨਾ ਨਕਾਰ ਮੈਨੂੰ
ਕਵਿਤਾ ਜਰਾ ਮੈਂ ਮੁਸ਼ਕਿਲ
ਫਿਰ ਤੋ ਬਿਚਾਰ ਮੈਨੂੰ
ਇਓ ਨਾ ਤੂੰ ਫੇਰ ਅੱਖੀਆਂ
ਇਓ ਨਾ ਨਕਾਰ ਮੈਨੂੰ
ਕਵਿਤਾ ਜਰਾ ਮੈਂ ਮੁਸ਼ਕਿਲ
ਫਿਰ ਤੋ ਬਿਚਾਰ ਮੈਨੂੰ
ਇਓ ਨੂੰ ਫੇਰ ਅੱਖੀਆਂ
ਹਾਏ ���ਿੰਦੀ ਕੋਈ ਲਗਾਦੇ ਤੇ
ਡੰਡੀਆ ਵੀ ਪਾ ਦੇ
ਬਿੰਦੀ ਕੋੋਈ ਲਗਾਦੇ ਤੇ
ਡੰਡੀਆ ਵੀ ਪਾ ਦੇ
ਜਿਦਾ ਨਖਾਰ ਸਕਦੇ
ਉਦਾ ਨਖਾਰ ਮੈਨੂੰ
ਇਓ ਨਾ ਤੂੰ ਫੇਰ ਅੱਖੀਆਂ
ਇਓ ਨਾ ਨਕਾਰ ਮੈਨੂੰ
ਕਵਿਤਾ ਜਰਾ ਮੈਂ ਮੁਸ਼ਕਿਲ
ਫਿਰ ਤੋ ਬਿਚਾਰ ਮੈਨੂੰ
ਇਓ ਨਾ ਤੂੰ ਫੇਰ ਅੱਖੀਆਂ
ਜੇ ਕਹਿ ਦਏ ਤੂੰ ਮੈਨੂੰ
ਮੈਂ ਕਰਦਾ ਪਿਆਰ ਤੈਨੂੰ
ਜੇ ਕਹਿ ਦਏ ਤੂੰ ਮੈਨੂੰ
ਮੈਂ ਕਰਦਾ ਪਿਆਰ ਤੈਨੂੰ
ਕਰ ਦੇਣ ਗੇ ਮੁਕੰਮਲ ਵੇ
ਲਫਜ ਚਾਰ ਮੈਨੂੰ
ਇਓ ਨਾ ਤੂੰ ਫੇਰ ਅੱਖੀਆਂ
ਇਓ ਨਾ ਨਕਾਰ ਮੈਨੂੰ
ਕਵਿਤਾ ਜਰਾ ਮੈਂ ਮੁਸ਼ਕਿਲ
ਫਿਰ ਤੋ ਬਿਚਾਰ ਮੈਨੂੰ
ਇਓ ਨਾ ਤੂੰ ਫੇਰ ਅੱਖੀਆਂ
ਤੈਥੋ ਜੇ ਮੁੱਖ ਮੈਂ ਮੋੜਾ
ਕਰਕੇ ਜੇ ਕੋਲ ਤੋੜਾ
ਤੈਥੋ ਜੇ ਮੁੱਕ ਮੈਂ ਮੋੜਾ
ਕਰਕੇ ਜੇ ਕੋਲ ਤੋੜਾ
ਤੂੰ ਹਰਫ ਹਰਫ ਕਰਕੇ
ਦਵੀ ਖਿਲਾਰ ਮੈਨੂੰ
ਇਓ ਨਾ ਤੂੰ ਫੇਰ ਅੱਖੀਆਂ
ਇਓ ਨਾ ਨਕਾਰ ਮੈਨੂੰ
ਕਵਿਤਾ ਜਰਾ ਮੈਂ ਮੁਸ਼ਕਿਲ
ਫਿਰ ਤੋ ਬਿਚਾਰ ਮੈਨੂੰ
ਇਓ ਨਾ ਤੂੰ ਫੇਰ ਅੱਖੀਆਂ
ਇਓ ਨਾ ਨਕਾਰ ਮੈਨੂੰ
ਕਵਿਤਾ ਜਰਾ ਮੈਂ ਮੁਸ਼ਕਿਲ
ਫਿਰ ਤੋ ਬਿਚਾਰ ਮੈਨੂੰ
ਇਓ ਨਾ ਤੂੰ ਫੇਰ ਅੱਖੀਆਂ
Fonte: LRCLIB
Ainda não há músicas semelhantes