Beatra Logo
Beatra
PremiumFeatures
Support
Beatra Logo
Beatra

Company

  • Features
  • About
  • Blogs
  • FAQ
  • Documentation

Communities

  • Beatra Community
  • Top Servers
  • Top Users
  • Top Playlists
  • Top Songs
  • Top Artists
  • Top Summaries

Useful Links

  • Custom Bot
  • Beatra Summary
  • Partners
  • Bot Status
  • Bot Commands
  • Premium
  • Card Studio
  • Support
  • Invite

Legal

  • Legal
  • Privacy Policy
  • Terms of Service
  • Purchase & Refund Policy
  • Cookies

© 2026 Beatra. All rights reserved.

A product of Codeshare
Distance Love

Distance Love

Zehr VibeYouTube

1Plays
7mListened
0%Skip Rate
Styles:pop

Listen / Preview

Also on
Open originalYouTubeDeezerQobuz

ਸਿਰ ਤੇ ਚੜਾਇਆ ਜੀਵੇ ਮਾੜੀ ਸਰਕਾਰ

ਪਰ ਕਰਦੇ ਆ ਪਿਆਰ

ਫੈਦਾ ਕੀ ਲਕਾਉਣ ਤੋਂ

ਕਹਿ ਵੀ ਨੀ ਸਕਦੇ ਦਿਲਾ

ਇਕੋ ਗਲ ਦਾ ਗਿਲਾਹ

ਮੈਂ ਡਰਾ ਤੇਰੀ ਯਾਰੀ ਖੋਣ ਤੋਂ

ਰੋਜ ਰੋਜ ਮਿਲਨੇ ਨੂੰ ਜੀਹ ਕਰੇ

ਦਸ ਦਿਲ ਕੀ ਕਰੇ

ਬੋਹਤ ਹੋਇਆ ਗਲਾਂ ਫ਼ੋਨ ਤੋਂ

ਰੋਜ ਰੋਜ ਮਿਲਨੇ ਨੂੰ ਜੀਹ ਕਰੇ

ਦਸ ਦਿਲ ਕੀ ਕਰੇ

ਬੋਹਤ ਹੋਇਆ ਗਲਾਂ ਫ਼ੋਨ ਤੋਂ

ਇੰਝ ਲਗੇ ਖੋਰੇ ਕਿਨੇ ਹੋ ਗਏ ਨੇ ਸਾਲ

ਭਾਵੇ ਤਪੇਆ ਆ ਵੀਕ ਇਕ ਹੋਰ ਨੀ

ਇੱਕ ਵਾਰੀ ਆਕੇ ਸੀਨਾ ਚੀਰ ਕੇ ਵੀਖਾ ਦੀਆ

ਜੇ ਅੱਖੀ ਆ ਦਿਲ ਵੀ ਚੋਰ ਨੀ

ਓਪਨ ਤੇ ਛਡ ਦੇਵੇ ਮੈਸੇਜ ਤੂੰ ਮੇਰਾ

ਜਜ਼ਬਾਤ ਉਤੇ ਕਰਦੀ ਨਾ ਗੌਰ ਨੀ

ਅਜ ਤਕ ਉਚੀ ਨਿਵੀ ਕਿਸੇ ਦੀ ਨਾ ਸੁਣੀ

ਕੱਲਾ ਤੇਰੇ ਅੱਗੇ ਚੱਲਦਾ ਨਾ ਜ਼ੋਰ ਨੀ

ਨੈਨਾ ਦੇ ਨੀਦੇ ਵੇ ਦਿਲ ਬਨੇਰੇ ਤੇ

ਬੈਠੀ ਰਵੇਂ ਯਾਰਾ ਸਾਰੀ ਉਮਰ

ਰਾਹੋਂ ਮੇਂ ਬਾਹੋਂ ਮੇਂ ਬਚਕੇ ਨਿਗਾਹੋਂ ਸੇ

ਲਗ ਨਾ ਜਾਏ ਤੁਝੇ ਕਹੀ ਨਜ਼ਰ

ਛੱਡ ਦੋ ਗਰੂਰ ਤੁਸੀ ਹੁਣ ਤਾਂ ਹਜ਼ੂਰ

ਡਰ ਲਗਦਾ ਏ ਥੋਡੇ ਕੋਲੇ ਦੂਰ ਹੋਣ ਤੋਂ

ਕਹਿ ਵੀ ਨੀ ਸਕਦੇ ਦਿਲਾ

ਇਕੋ ਗਲ ਦਾ ਗਿਲਾਹ

ਮੈਂ ਡਰਾ ਤੇਰੀ ਯਾਰੀ ਖੋਣ ਤੋਂ

ਰੋਜ ਰੋਜ ਮਿਲਨੇ ਨੂੰ ਜੀਹ ਕਰੇ

ਦਸ ਦਿਲ ਕੀ ਕਰੇ

ਬੋਹਤ ਹੋਇਆ ਗਲਾਂ ਫ਼ੋਨ ਤੋਂ

ਰੋਜ ਰੋਜ ਮਿਲਨੇ ਨੂੰ ਜੀਹ ਕਰੇ

ਦਸ ਦਿਲ ਕੀ ਕਰੇ

ਬੋਹਤ ਹੋਇਆ ਗਲਾਂ ਫ਼ੋਨ ਤੋਂ

ਸ਼ਾਇਦ ਮੁੱਕਣ ਤੇ ਆਉਣ ਹੀ ਨਾ

ਏਹ ਗਲਾਂ ਨੇ ਜੋ

ਓਹਦੀ ਅੱਖਾਂ ਵਿਚ ਮੈਂ ਦਿਸਦਾ

ਮੇਰੀ ਅੱਖਾਂ ਵੀਚ ਓਹ

ਜਿਨਾ ਓਹਦਾ ਮੇਂ ਕਰਦ

ਓਹ ਕਰੇ ਬਾਰਬਾਰ ਮੋਹ

ਓਹਦੀ ਅੱਖਾਂ ਵਿਚ ਮੈਂ ਦਿਸਦਾ

ਮੇਰੀ ਅੱਖਾਂ ਵੀਚ ਓਹ

ਤੜਕੇ ਹੀ ਉੱਠਕੇ ਵੇ ਚੇਤੇ ਤੈਨੂੰ ਕਾਰਾਂ

ਨਾਲ ਨਾਮ ਤੇਰਾ ਲਾਵਾ ਯਾਰਾ ਪਹਿਲਾ ਸੋਨ ਤੋ

ਕਹਿ ਵੀ ਨੀ ਸਕਦੇ ਦਿਲਾ

ਇਕੋ ਗਲ ਦਾ ਗਿਲਾਹ

ਮੈਂ ਡਰਾ ਤੇਰੀ ਯਾਰੀ ਖੋਣ ਤੋਂ

ਰੋਜ ਰੋਜ ਮਿਲਨੇ ਨੂੰ ਜੀਹ ਕਰੇ

ਦਸ ਦਿਲ ਕੀ ਕਰੇ

ਬੋਹਤ ਹੋਇਆ ਗਲਾਂ ਫ਼ੋਨ ਤੋਂ

ਰੋਜ ਰੋਜ ਮਿਲਨੇ ਨੂੰ ਜੀਹ ਕਰੇ

ਦਸ ਦਿਲ ਕੀ ਕਰੇ

ਬੋਹਤ ਹੋਇਆ ਗਲਾਂ ਫ਼ੋਨ ਤੋਂ

ਫੁੱਲਾਂ ਤੋਂ ਸੋਹਣੇ

ਮਿਠੀ ਧੂਪ ਵਰਗੇ ਮੱਧਮ

ਜਿਨੀ ਵਾਰੀ ਦੇਖਾਂ ਯਾਰਾ

ਰੂਹ ਜਾਂਦੀ ਖਿਲ ਨੀ

ਨਿਤ ਹੀ ਫੇਰ ਨਿੰਦਰ ਟੁਟਦੀ

ਨਿਤ ਹੀ ਫੇਰ ਤਡਫਨ ਉਠਦੀ

ਜਿਨੀ ਵਾਰੀ ਉਹਨਾਂ ਬਾਰੇ

ਸੋਚਦਾ ਏ ਦਿਲ ਨੀ

ਬਦਲੇ ਸੁਭਾਅ ਨੇ ਯਾਰਾ ਲੋਕ ਗਵਾਹ ਨੇ

ਅੱਸੀ ਤੇਰੇ ਪਿੱਛੇ ਗਏ ਜ਼ਿੰਦਗੀ ਜਿਊਣ ਤੋਂ

ਕਹਿ ਵੀ ਨੀ ਸਕਦੇ ਦਿਲਾ

ਇਕੋ ਗਲ ਦਾ ਗਿਲਾਹ

ਮੈਂ ਡਰਾ ਤੇਰੀ ਯਾਰੀ ਖੋਣ ਤੋਂ

ਰੋਜ ਰੋਜ ਮਿਲਨੇ ਨੂੰ ਜੀਹ ਕਰੇ

ਦਸ ਦਿਲ ਕੀ ਕਰੇ

ਬੋਹਤ ਹੋਇਆ ਗਲਾਂ ਫ਼ੋਨ ਤੋਂ

ਰੋਜ ਰੋਜ ਮਿਲਨੇ ਨੂੰ ਜੀਹ ਕਰੇ

ਦਸ ਦਿਲ ਕੀ ਕਰੇ

ਬੋਹਤ ਹੋਇਆ ਗਲਾਂ ਫ਼ੋਨ ਤੋਂ

Source: LRCLIB

30-Day Activity

Play Source

Beatra Bot
100%

No similar songs yet

No listener data

No server data

No recent plays

First Seen: Aug 29Last Played: Aug 29, 11:04 AMTrack Length: 3:30Avg. Completion: 100%