Beatra Logo
Beatra
PremiumFeatures
Support
Beatra Logo
Beatra

Company

  • Features
  • About
  • Blogs
  • FAQ
  • Documentation

Communities

  • Beatra Community
  • Top Servers
  • Top Users
  • Top Playlists
  • Top Songs
  • Top Artists
  • Top Summaries

Useful Links

  • Custom Bot
  • Beatra Summary
  • Partners
  • Bot Status
  • Bot Commands
  • Premium
  • Card Studio
  • Support
  • Invite

Legal

  • Legal
  • Privacy Policy
  • Terms of Service
  • Purchase & Refund Policy
  • Cookies

© 2026 Beatra. All rights reserved.

A product of Codeshare
Vigde

Vigde

Arjan DhillonYouTube

1Plays
2mListened
0%Skip Rate
Styles:asian music

Listen / Preview

Also on
Open originalYouTubeDeezer

MXRCI

ਹੋ, ਗੱਭਰੂ ਆ ਅਸਤਰ ਕੱਲਾ-ਕੱਲਾ ਨੀ

ਮਿੰਟ-ਮਿੰਟ ਉੱਤੇ ਮਾਰ ਦੇ ਆਂ ਮੱਲ੍ਹਾਂ ਨੀ

ਹੋ, ਚਰਚਾ ਦਾ ਵਿਸ਼ਾ ਏ ਚੜ੍ਹਾਈ ਸੋਹਣੀਏ

ਭਾਜੀ ਮੋੜ ਦੇ ਨਹੀਂ, ਰੱਖਦੇ ਨਹੀਂ ਸਾਈ ਸੋਹਣੀਏ

ਹੋ, ਤੂਫੰਗ ਬੋਲਦੀ, ਹਿੱਕਾਂ ਖੋਲ੍ਹਦੀ

ਵੈਰ ਪਾਇਆ ਨਾ ਨਿੱਬੜੇ

ਹੋ, ਵੈਲੀ ਵਿਹਲੇ ਕਰਤੇ ਨੀ

ਅਸੀਂ ਜਿੱਦੇਂ ਦੇ ਵਿਗੜੇ

ਵੈਲੀ ਵਿਹਲੇ ਕਰਤੇ ਨੀ

ਅਸੀਂ ਜਿੱਦੇਂ ਦੇ ਵਿਗੜੇ

ਵੈਲੀ ਵਿਹਲੇ ਕਰਤੇ ਨੀ

ਅਸੀਂ ਜਿੱਦੇਂ ਦੇ ਵਿਗੜੇ

ਹੋ, ਬੜੇ ਰਾਜ਼ ਬਿੱਲੋ ਮਿੱਤਰਾਂ ਦੀ ਚੁੱਪ 'ਚ

ਹਾਏ, ਛੇਤੀ ਵਾੜਦੇ ਨਹੀਂ ਨਵੇਂ ਨੂੰ group 'ਚ

ਹਾਏ, ਮੂੰਹ ਲਾਈਏ, ਮਾਰਦੇ ਨਹੀਂ shot ਸੋਹਣੀਏ

ਹੋ, ਯਾਰੀਆਂ ਤੋਂ ਹੈ ਨਹੀਂ day-off ਸੋਹਣੀਏ

ਹੋ, ਦਿਲ ਦੇ ਜਾਏ ਜਾਂਦੀ-ਜਾਂਦੀ

Pony ਕੀ ਪਰਾਂਦੀ?

ਨੈਣ ਲੱਖ ਐ shadow ਨਾ ਲਿੱਬੜੇ

ਹੋ, ਵੈਲੀ ਵਿਹਲੇ ਕਰਤੇ ਨੀ

ਅਸੀਂ ਜਿੱਦੇਂ ਦੇ ਵਿਗੜੇ

ਵੈਲੀ ਵਿਹਲੇ ਕਰਤੇ ਨੀ

ਅਸੀਂ ਜਿੱਦੇਂ ਦੇ ਵਿਗੜੇ

ਵੈਲੀ ਵਿਹਲੇ ਕਰਤੇ ਨੀ

ਅਸੀਂ ਜਿੱਦੇਂ ਦੇ ਵਿਗੜੇ

ਹੋ, ਅਸੀਂ ਰਾਹ ਜਾਂਦੇ ਨਾਲ਼

ਖੜ੍ਹ ਜਾਈਏ ਹਿੱਕਾਂ ਡਾਹ ਕੇ ਨੀ

ਹੋ, ਤੇਰੇ ਨਾਲ਼ ਤਾਂ ਫੇਰ ਵੀ ਬੜੀ ਲਿਹਾਜ਼ ਕੁੜੇ

ਤਿੱਤਰਖੰਭੀਏ ਐਵੇਂ ਡਰਦੀ ਕਾਸਤੋਂ ਕਾਵਾਂ ਤੋਂ?

ਤੇਰੀ ਰਾਖੀ ਕਰਦੇ ਉੱਡਣ ਸਿਰਾਂ 'ਤੇ ਬਾਜ ਕੁੜੇ

ਹੋ, ਤੈਨੂੰ ਇੱਕੋ ਗੱਲ ਦੱਸਾਂ

ਮਾਰਾਂ ਮੌਤ ਨੂੰ ਵੀ ਅੱਖਾਂ

ਅਸੀਂ ਮਿਲ਼ਦੇ ਨਹੀਂ ਕੇਰਾਂ ਵਿਛੜੇ

ਹੋ, ਵੈਲੀ ਵਿਹਲੇ ਕਰਤੇ ਨੀ

ਅਸੀਂ ਜਿੱਦੇਂ ਦੇ ਵਿਗੜੇ

ਵੈਲੀ ਵਿਹਲੇ ਕਰਤੇ ਨੀ

ਅਸੀਂ ਜਿੱਦੇਂ ਦੇ ਵਿਗੜੇ

ਵੈਲੀ ਵਿਹਲੇ ਕਰਤੇ ਨੀ

ਅਸੀਂ ਜਿੱਦੇਂ ਦੇ ਵਿਗੜੇ

ਹੋ, ਜੁੱਤੀ ਦੇ ਨਹੀਂ ਯਾਦ, ਰੌਲ਼ੇ ਨਾਲ਼ੇ ਟਸਲਾਂ

ਹਾਏ, ਸੱਪਾਂ ਨੂੰ ਸਿਆਪਿਆਂ ਦਾ ਕੀ ਮਸਲਾ?

ਹੋ, ਛੱਡਦੇ ਨੀ ਖਹਿੜਾ ਲਾਗ-ਡਾਟ ਜਿਹਦੇ ਨਾ

ਬਾਂਹ ਛੱਡੀਏ ਨਾ ਜੁੜੇ ਜਜ਼ਬਾਤ ਜਿਹਦੇ ਨਾ

ਭਦੌੜ ਸਾਡਾ ਡੇਰਾ, ਨੇੜੇ ਲੱਗਦਾ ਏ ਕਿਹੜਾ?

ਜੰਮਦਿਆਂ ਨਾਲ਼ ਜੰਮੇ ਜਿਗਰੇ

ਹੋ, ਵੈਲੀ ਵਿਹਲੇ ਕਰਤੇ ਨੀ

ਅਸੀਂ ਜਿੱਦੇਂ ਦੇ ਵਿਗੜੇ

ਵੈਲੀ ਵਿਹਲੇ ਕਰਤੇ ਨੀ

ਅਸੀਂ ਜਿੱਦੇਂ ਦੇ ਵਿਗੜੇ

ਵੈਲੀ ਵਿਹਲੇ ਕਰਤੇ ਨੀ

ਅਸੀਂ ਜਿੱਦੇਂ ਦੇ ਵਿਗੜੇ

Source: LRCLIB

30-Day Activity

Play Source

Beatra Bot
100%

No similar songs yet

No listener data

No server data

No recent plays

First Seen: Aug 27Last Played: Aug 27, 11:54 AMTrack Length: 2:48Avg. Completion: 100%