Beatra Logo
Beatra
PremiumFunktioner
Support
Beatra Logo
Beatra

Virksomhed

  • Funktioner
  • Om
  • Blogs
  • FAQ
  • Dokumentation

Fællesskaber

  • Beatra Fællesskab
  • Top Servere
  • Topbrugere
  • Top Playlister
  • Topsange
  • Top Kunstnere
  • Top Opsummeringer

Nyttige Links

  • Egen bot
  • Beatra Opsummering
  • Partnere
  • Bot-status
  • Bot Kommandoer
  • Premium
  • Kortstudio
  • Support
  • Inviter Bot

Juridisk

  • Juridisk
  • Privatlivspolitik
  • Servicevilkår
  • Købs- og refusionspolitik
  • Cookies

© 2026 Beatra. Alle rettigheder forbeholdes.

Et produkt fra Codeshare
Lakk Tunoo Tunoo

Lakk Tunoo Tunoo

Surjit BindrakhiaYouTube

0Afspilninger
0mLyttet
0%Hopprate
Styles:films/gamesfilm scores

Lyt / Forhåndsvisning

Også på
Åbn originalenYouTubeDeezerQobuz

ਸੋਹਣੀ ਲੱਗਦੀ ਤੂ ਸਾਰੇਯਾ ਤੋਹ ਵੱਖ ਨੀ

ਸਾਰੇ ਮੁੰਡੇਯਾ ਦੀ ਤੇਰੇ ਉੱਤੇ ਅੱਖ ਨੀ

ਤੇਰਾ ਝੂਟੇ ਖਾਂਦਾ ਲੱਕ ਨੀ (ਈਈਈਈਈਈ)

ਲੱਕ ਟੂਨੂ ਟੂਨੂ ਲੱਕ ਟੂਨੂ ਟੂਨੂ

ਲੱਕ ਟੂਨੂ ਟੂਨੂ ਲੱਕ ਟੂਨੂ ਟੂਨੂ

ਤੇਰਾ ਝੂਟੇ ਖਾਂਦਾ ਲੱਕ ਨੀ (ਈਈਈਈਈਈ)

ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ

ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ

ਸੂਬਾ ਜਾਪੁ ਦੀ ਆ ਕਲੀ ਕਿਸੇ ਬਾਘ ਦੀ ਨੀ ਕਲੀ ਕਿਸੇ ਬਾਘ

ਸ਼ਾਮੀ ਜਾਪੁ ਦੀ ਆ ਬੋਤਲ ਸ਼ਰਾਬ ਦੀ ਤੂ ਬੋਤਲ ਸ਼ਰਾਬ ਦੀ

ਨੀ ਕੁੜੀਏ ਸ਼ਰਾਬ ਰੰਗੀਏ ਪੇਗ ਤੇਰੇ ਨੈਨਾ ਚੋ ਲੌਣਾ

ਕੁੜੀਏ ਸ਼ਰਾਬ ਰੰਗੀਏ ਪੇਗ ਤੇਰੇ ਨੈਨਾ ਚੋ ਲੌਣਾ

ਸੂਬਾ ਜਾਪੁ ਦੀ ਆ ਕਲੀ ਕਿਸੇ ਬਾਘ ਦੀ.

ਸ਼ਾਮੀ ਜਾਪੁ ਦੀ ਆ ਬੋਤਲ ਸ਼ਰਾਬ ਦੀ

ਦਿਲ ਕਰੇ ਤੈਨੂੰ ਪੀਲਾ ਘੱਟ ਘੱਟ ਨੀ

ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ

ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ

ਤੇਰਾ ਝੂਟੇ ਖਾਂਦਾ ਲੱਕ ਨੀ (ਈਈਈਈਈਈ)

ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ

ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ

ਨੀ ਜਦੋ ਤੋਂ ਵਟਾਇਆ ਛੱਲੈ ਮੁੰਦੀਯਾ ਹਾਏ ਨੀ ਛੱਲੈ ਮੁੰਦੀਯਾ

ਗੱਲਾ ਪਿੰਡਾ ਤੇ ਸ਼ਿਹਰਾ ਵਿਚ ਹੁੰਦੀਯਾ ਹਾਏ ਨੀ ਗੱਲਾਂ ਹੁੰਦੀਆਂ

ਨੀ ਤੇਰੇ ਮੇਰੀ ਇਕ ਜਿੰਦੜੀ ਭਾਵੇਂ ਵੇਖਣ ਨੂੰ ਦੋ ਲੱਗਦੇ

ਤੇਰੇ ਮੇਰੀ ਇਕ ਜਿੰਦੜੀ ਭਾਵੇਂ ਵੇਖਣ ਨੂੰ ਦੋ ਲੱਗਦੇ

ਨੀ ਤੂੰ ਜਦੋ ਤੋਂ ਵਟਾਇਆ ਛੱਲੈ ਮੁੰਦੀਯਾ

ਗੱਲਾ ਪਿੰਡਾ ਤੇ ਸ਼ਿਹਰਾ ਵਿਚ ਹੁੰਦੀਯਾ

ਤੂਹੀ ਦੱਸ ਗੱਲ ਕੱਚ ਹੈ ਯਾ ਪੱਕ ਨੀ

ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ

ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ

ਤੇਰਾ ਝੂਟੇ ਖਾਂਦਾ ਲਕ ਨੀ (ਈਈਈਈਈਈ)

ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ

ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ

ਬੌਤਾ ਸੰਧੂ ਨੂ ਤੁੰ ਹੁਣ ਤੜਫਾਈ ਨਾ ਹਾਏ ਨੀ ਤੜਫਾਈ ਨਾ

ਪਾਕੇ ਪ੍ਯਾਰ ਲਮਾ ਲਾਰਾ ਹੁਣ ਲਾਈ ਨਾ ਹਾਏ ਨੀ ਲਾਰਾ ਲਾਈ ਨਾ

ਹੱਸਦੀ ਨੇ ਦਿਲ ਮੰਗੇਯਾ ਅੱਸੀ ਕੱਟਕੇ ਤਲੀ ਦੇ ਉੱਤੇ ਤੱਰਤਾ

ਹੱਸਦੀ ਨੇ ਦਿਲ ਮੰਗੇਯਾ ਅੱਸੀ ਕੱਟਕੇ ਤਲੀ ਦੇ ਉੱਤੇ ਤੱਰਤਾ

ਬੌਤਾ ਸੰਧੂ ਨੂ ਤੁੰ ਹੁਣ ਤੜਫਾਈ ਨਾ

ਪਾਕੇ ਪ੍ਯਾਰ ਲਮਾ ਲਾਰਾ ਹੁਣ ਲਾਈ ਨਾ

ਤੇਰੇ ਇਸ਼ਕ਼ੇ ਨੇ ਲਯਾ ਹੋਰ ਪੱਟ ਨੀ (ਈਈਈਈਈਈ)

ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ

ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ

ਤੇਰਾ ਝੂਟੇ ਖਾਂਦਾ ਲੱਕ ਨੀ (ਈਈਈਈਈਈ)

ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ

ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ

ਸੋਹਣੀ ਲੱਗਦੀ ਤੂ ਸਾਰੇਯਾ ਤੋਹ ਵੱਖ ਨੀ

ਸਾਰੇ ਮੁੰਡੇਯਾ ਦੀ ਤੇਰੇ ਉੱਤੇ ਅੱਖ ਨੀ

ਤੇਰਾ ਝੂਟੇ ਖਾਂਦਾ ਲੱਕ ਨੀ (ਈਈਈਈਈਈ)

ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ

ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ

ਕਿੱਥੇ ਟੁੱਟ ਨਾ ਜਾਏ ਤੇਰਾ ਲੱਕ ਨੀ (ਈਈਈਈਈਈ)

ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ

ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ

ਸਾਰੇ ਮੁੰਡੇਯਾ ਦੀ ਤੇਰੇ ਉੱਤੇ ਅੱਖ ਨੀ (ਈਈਈਈਈਈ)

ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ

ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ

ਆਜਾ Bindrakhia ਨਾਲ ਨੱਚ ਨੀ (ਈਈਈਈਈਈ)

ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ

ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ

ਤੇਰਾ ਝੂਟੇ ਖਾਂਦਾ ਲੱਕ ਨੀ (ਈਈਈਈਈਈ)

ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ

ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ

ਤੇਰਾ ਝੂਟੇ ਖਾਂਦਾ ਲੱਕ ਨੀ (ਈਈਈਈਈਈ)

ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ

ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ

Kilde: LRCLIB

30-dages aktivitet

Jatt Di Pasand

Jatt Di Pasand

Surjit Bindrakhia

Mittraan Da Naa Chalda

Mittraan Da Naa Chalda

Harjit Harman

Saaun Di Jhadi

Saaun Di Jhadi

Babbu Maan

Mukhda Dekh Ke

Mukhda Dekh Ke

Surjit Bindrakhia

Mitran De Boot

Mitran De Boot

Jazzy B.

Naag

Naag

Jazzy B

Black Suit

Black Suit

Preet Harpal

Patiala Peg

Patiala Peg

Diljit Dosanjh

Dil Le Gayee

Dil Le Gayee

Jassi

Kangna

Kangna

Dr Zeus

Das Ja

Das Ja

DJ Sanj

Main Tenu Yaad Awanga

Main Tenu Yaad Awanga

Asa Singh Mastana

Ingen lytterdata

Ingen serverdata

Ingen nylige afspilninger

Første gang set: Jul 18Sidst afspillet: Jul 18, 05:59 AMSporets varighed: 2:26