Beatra Logo
Beatra
PremiumFunktioner
Support
Beatra Logo
Beatra

Virksomhed

  • Funktioner
  • Om
  • Blogs
  • FAQ
  • Dokumentation

Fællesskaber

  • Beatra Fællesskab
  • Top Servere
  • Topbrugere
  • Top Playlister
  • Topsange
  • Top Kunstnere
  • Top Opsummeringer

Nyttige Links

  • Egen bot
  • Beatra Opsummering
  • Partnere
  • Bot-status
  • Bot Kommandoer
  • Premium
  • Kortstudio
  • Support
  • Inviter Bot

Juridisk

  • Juridisk
  • Privatlivspolitik
  • Servicevilkår
  • Købs- og refusionspolitik
  • Cookies

© 2026 Beatra. Alle rettigheder forbeholdes.

Et produkt fra Codeshare
Mittraan Da Naa Chalda

Mittraan Da Naa Chalda

Harjit HarmanYouTube

0Afspilninger
0mLyttet
0%Hopprate
Styles:indian musicpop

Lyt / Forhåndsvisning

Også på
Åbn originalenYouTubeDeezerQobuz

ਯਾਰੀ ਯਾਰਾਂ ਦੇ ਕਿੱਤੇ ਅਜਮਾ ਲਇ ਨੀ, ਮਿਤਰਾਂ ਦਾ ਨਾ' ਚਲਦੇ

ਜਿਥੋਂ ਮਰਜੀ ਵੰਗਾਂ ਚੜਵਾ ਲੀ ਨੀ, ਮਿਤਰਾਂ ਦਾ ਨਾ' ਚਲਦੇ

ਨੀ, ਮਿਤਰਾਂ ਦਾ ਨਾ' ਚਲਦੇ

ਯਾਰੀ ਯਾਰਾਂ ਦੇ ਕਿੱਤੇ ਅਜਮਾ ਲਇ ਨੀ ਮਿਤਰਾਂ ਦਾ ਨਾ' ਚਲਦੇ

ਜਿਥੋਂ ਮਰਜੀ ਵੰਗਾਂ ਚੜਵਾ ਲੀ ਨੀ, ਮਿਤਰਾਂ ਦਾ ਨਾ' ਚਲਦੇ

ਨੀ, ਮਿਤਰਾਂ ਦਾ ਨਾ' ਚਲਦੇ

ਨੀ, ਮਿਤਰਾਂ ਦਾ ਨਾ' ਚਲਦੇ

ਸਦਰ ਬਾਜ਼ਾਰ ਵਾਲੇ ਜਿੰਨੇ ਨੇ ਬਜਾਜ ਨੀ

ਜੱਟ ਦੇ ਯਾ ਓਹਨਾ ਨਾਲ ਪੈਸੇ ਵਾਲੀ ਸਾਂਝ ਨੀ

ਜੱਟ ਦੇ ਯਾ ਓਹਨਾ ਨਾਲ ਪੈਸੇ ਵਾਲੀ ਸਾਂਝ ਨੀ

ਸਦਰ ਬਾਜ਼ਾਰ ਵਾਲੇ ਜਿੰਨੇ ਨੇ ਬਜਾਜ ਨੀ

ਜੱਟ ਦੇ ਯਾ ਓਹਨਾ ਨਾਲ ਪੈਸੇ ਵਾਲੀ ਸਾਂਝ ਨੀ

ਜਿਹੜਾ ਮਰਜੀ ਸੂਟ ਪੜਵਾਲੀ, ਨੀ ਮਿਤਰਾਂ ਦਾ ਨਾ' ਚਲਦੇ

ਜਿਥੋਂ ਮਰਜੀ ਵੰਗਾਂ ਚੜਵਾ ਲੀ ਨੀ, ਮਿਤਰਾਂ ਦਾ ਨਾ' ਚਲਦੇ

ਨੀ, ਮਿਤਰਾਂ ਦਾ ਨਾ' ਚਲਦੇ

ਨੀ, ਮਿਤਰਾਂ ਦਾ ਨਾ' ਚਲਦੇ

ਸਾਰੇ ਹੀ ਬਾਜ਼ਾਰ ਨਾਲ ਸਾਡੇ ਗੂੜੇ ਪਿਆਰ ਨੇ

Peg-Sheg ਲੌਂਦੇ ਸਾਡੇ ਨਾਲ ਸੁਨਿਆਰ ਨੇ

Peg-Sheg ਲੌਂਦੇ ਸਾਡੇ ਨਾਲ ਸੁਨਿਆਰ ਨੇ

ਸਾਰੇ ਹੀ ਬਾਜ਼ਾਰ ਨਾਲ ਸਾਡੇ ਗੂੜੇ ਪਿਆਰ ਨੇ

Peg-Sheg ਲੌਂਦੇ ਸਾਡੇ ਨਾਲ ਸੁਨਿਆਰ ਨੇ

ਜਿਥੋਂ ਮਰਜੀ ਕੋਕਾ ਕੱਢਵਾ ਲੀ ਨੀ, ਮਿਤਰਾਂ ਦਾ ਨਾ ਚਲਦੇ

ਜਿਥੋਂ ਮਰਜੀ ਵੰਗਾਂ ਚੜਵਾ ਲੀ ਨੀ, ਮਿਤਰਾਂ ਦਾ ਨਾ' ਚਲਦੇ

ਨੀ, ਮਿਤਰਾਂ ਦਾ ਨਾ' ਚਲਦੇ

ਨੀ, ਮਿਤਰਾਂ ਦਾ ਨਾ' ਚਲਦੇ

ਫੁੱਲਾਂ ਵਾਂਗੂ ਰੱਖੂ ਤੈਨੂੰ Pargat ਕੋਲ ਨੀ

ਕਹੇਂਗੀ ਜੁਬਾਨੋਂ ਜੋ ਪੁਗਾਦੂ ਸਾਰੇ ਬੋਲ ਨੀ

ਕਹੇਂਗੀ ਜੁਬਾਨੋਂ ਜੋ ਪੁਗਾਦੂ ਸਾਰੇ ਬੋਲ ਨੀ

ਫੁੱਲਾਂ ਵਾਂਗੂ ਰੱਖੂ ਤੈਨੂੰ ਪਰਗਟ ਕੋਲ ਨੀ ਈ

ਕਹੇਂਗੀ ਜੁਬਾਨੋਂ ਜੋ ਪੁਗਾਦੂ ਸਾਰੇ ਬੋਲ ਨੀ

ਜਦੋਂ ਮਰਜੀ ਕਿੱਤੇ ਪਰਤਾਂ ਲਈ ਨੀ, ਮਿਤਰਾਂ ਦਾ ਨਾ ਚਲਦੇ

ਜਿਥੋਂ ਮਰਜੀ ਵੰਗਾਂ ਚੜਵਾ ਲੀ ਨੀ, ਮਿਤਰਾਂ ਦਾ ਨਾ' ਚਲਦੇ

ਨੀ, ਮਿਤਰਾਂ ਦਾ ਨਾ' ਚਲਦੇ

ਨੀ, ਮਿਤਰਾਂ ਦਾ ਨਾ' ਚਲਦੇ

ਯਾਰੀ ਯਾਰਾਂ ਦੇ ਕਿੱਤੇ ਅਜਮਾ ਲਇ ਨੀ, ਮਿਤਰਾਂ ਦਾ ਨਾ' ਚਲਦੇ

ਜਿਥੋਂ ਮਰਜੀ ਵੰਗਾਂ ਚੜਵਾ ਲੀ ਨੀ, ਮਿਤਰਾਂ ਦਾ ਨਾ' ਚਲਦੇ

ਨੀ, ਮਿਤਰਾਂ ਦਾ ਨਾ' ਚਲਦੇ

ਨੀ, ਮਿਤਰਾਂ ਦਾ ਨਾ' ਚਲਦੇ

Kilde: LRCLIB

30-dages aktivitet

Jatt Di Pasand

Jatt Di Pasand

Surjit Bindrakhia

Lakk Tunoo Tunoo

Lakk Tunoo Tunoo

Surjit Bindrakhia

Naag

Naag

Jazzy B

Phulkari

Phulkari

Gippy Grewal

Saaun Di Jhadi

Saaun Di Jhadi

Babbu Maan

Rambo

Rambo

Jazzy B

Kangna

Kangna

Dr Zeus

Dealer

Dealer

Diljit Dosanjh

Lalkara

Lalkara

Diljit Dosanjh

Dil Le Gayee

Dil Le Gayee

Jassi

Je Jatt Bigr Gaya

Je Jatt Bigr Gaya

Dr Zeus

Sohniye

Sohniye

Juggy D

Ingen lytterdata

Ingen serverdata

Ingen nylige afspilninger

Første gang set: Jul 8Sidst afspillet: Jul 8, 08:13 PMSporets varighed: 4:16